ਮੁੰਬਈ: ਅਦਾਕਾਰਾ ਯਾਮੀ ਗੌਤਮ ਨੇ ਸ਼ੁੱਕਰਵਾਰ ਨੂੰ ਫਿਲਮ ਨਿਰਮਾਤਾ ਆਦਿਤਿਆ ਧਰ (Aditya Dhar) ਨਾਲ ਵਿਆਹ ਕਰ ਲਿਆ ਹੈ। ਇਹ ਖਬਰ ਉਨ੍ਹਾਂ ਨੇ ਸ਼ੋਸ਼ਲ ਮੀਡੀਆ (social media) ਉੱਤੇ ਆਪਣੇ ਫੈਨਜ਼ ਦੇ ਲਈ ਸ਼ਾਂਝਾ ਕੀਤੀ।
ਯਾਮੀ ਗੌਤਮ ਨੇ ਸ਼ਾਂਝੀਆਂ ਕੀਤੀਆਂ ਮਹਿੰਦੀ ਦੀਆਂ ਤਸਵੀਰਾਂ - Yami Gautam latest
ਅਦਾਕਾਰਾ ਯਾਮੀ ਗੌਤਮ ਨੇ ਸ਼ੁੱਕਰਵਾਰ ਨੂੰ ਫਿਲਮ ਨਿਰਮਾਤਾ ਆਦਿਤਿਆ ਧਰ (Aditya Dhar) ਨਾਲ ਵਿਆਹ ਕਰ ਲਿਆ ਹੈ। ਇਹ ਖ਼ਬਰ ਉਨ੍ਹਾਂ ਨੇ ਸ਼ੋਸ਼ਲ ਮੀਡੀਆ (social media) ਉੱਤੇ ਆਪਣੇ ਫੈਨਜ਼ ਦੇ ਲਈ ਸ਼ਾਂਝਾ ਕੀਤੀ।
ਫ਼ੋਟੋ
ਉੱਥੇ ਹੀ ਸ਼ਨਿਚਰਵਾਰ ਨੂੰ ਅਦਾਕਾਰਾ ਨੇ ਟਵਿੱਟਰ ਅਕਾਉਂਟ ਉੱਤੇ ਮਹਿੰਦੀ ਦੀ ਰਸਮ ਦੀਆਂ ਕਾਫੀ ਖੂਬਸੂਰਤ ਫੁਟੇਜ਼ ਸ਼ੇਅਰ ਕੀਤੀਆਂ। ਇਸ ਵਿੱਚ ਉਹ ਪੀਲੇ ਰੰਗ ਦੇ ਸੂਟ ਵਿੱਚ ਖੂਬਸੂਰਤ ਲੱਗ ਰਹੀ ਹੈ। ਮਹਿੰਦੀ ਦੀ ਰਸਮ ਦੀ ਉਨ੍ਹਾਂ ਦੀ ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਫੈਨਜ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਯਾਮੀ ਗੌਤਮ ਨੇ ਸ਼ੁੱਕਰਵਾਰ ਨੂੰ ਆਪਣੇ ਵਿਆਹ ਦੀ ਖ਼ਬਰ ਨੂੰ ਸ਼ਾਝਾ ਕਰ ਸਭ ਨੂੰ ਹੈਰਾਨ ਕਰ ਦਿੱਤਾ ਸੀ ਉਨ੍ਹਾਂ ਨੇ ਓਰੀ ਦੇ ਡਾਇਰੈਕਟਰ ਨਾਲ ਵਿਆਹ ਕੀਤਾ ਹੈ।