ਹੈਦਰਾਬਾਦ: ਤੇਲਗੂ ਸੁਪਰਸਟਾਰ ਵਿਜੇ ਦੇਵਰਾਕੋਂਡਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਗੱਲ ਦੀ ਅਪੀਲ ਕੀਤੀ ਹੈ ਕਿ ਉਹ ਹੋਮਮੇਡ ਮਾਸਕ ਦਾ ਹੀ ਇਸਤੇਮਾਲ ਕਰਨ ਤੇ ਘਰਾਂ ਵਿੱਚ ਸੁਰੱਖਿਤ ਰਹਿਣ।
ਚਹਿਰੇ ਨੂੰ ਢਕਣ ਲਈ ਹੋਮ ਮੇਡ ਮਾਸਕ ਅਪਣਾਓ: ਵਿਜੇ ਦੇਵਰਾਕੋਂਡਾ - coronavirus
ਤੇਲਗੂ ਸੁਪਰਸਟਾਰ ਵਿਜੇ ਦੇਵਰਾਕੋਂਡਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਗੱਲ ਦੀ ਅਪੀਲ ਕੀਤੀ ਹੈ ਕਿ ਉਹ ਹੋਮਮੇਡ ਮਾਸਕ ਦਾ ਹੀ ਇਸਤੇਮਾਲ ਕਰਨ ਤੇ ਘਰਾਂ ਵਿੱਚ ਸੁਰੱਖਿਤ ਰਹਿਣ।
ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਪੋਸਟ ਉੱਤੇ ਲਿਖਿਆ,"ਮੇਰੇ ਪਿਆਰੇ, ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਸੁਰੱਖਿਅਤ ਹੋਂ। ਕਲੋਥ ਫੇਸ ਕਵਰਿੰਗ ਵੀ ਬਿਮਾਰੀ ਨੂੰ ਕੁਝ ਹੱਦ ਤੱਕ ਰੋਕਣ ਵਿੱਚ ਸਹਾਇਕ ਹੈ। ਡਾਕਟਰਾਂ ਦੇ ਲਈ ਫੇਸ ਮਾਸਕ ਛੜ੍ਹ ਦੋਂ ਤੇ ਉਸ ਦੀ ਜਗ੍ਹਾਂ ਉੱਤੇ ਰੁਮਾਲ, ਸਕਾਰਫ਼ ਜਾ ਆਪਣੀ ਮਾਂ ਦੀ ਕਿਸੀ ਚੁਣੀ ਦਾ ਇਸਤੇਮਾਲ ਕਰੋਂ। ਮੰਹੂ ਨੂੰ ਢੱਕ ਕੇ ਰੱਖੋ, ਸੁਰੱਖਿਅਤ ਰਹੋ। #maskindia
ਅਦਾਕਾਰ ਦੀ ਇਹ ਪ੍ਰੀਕਿਆ ਉਸ ਸਮੇਂ ਸਾਹਮਣੇ ਆਈ, ਜਦ ਹਸਪਤਾਲਾਂ ਦਾ ਸੰਸਥਾਵਾਂ ਕਰਮੀਆਂ ਵੱਲੋਂ ਸੋਸ਼ਲ ਮੀਡੀਆ ਉੱਤੇ ਵਿਅਕਤੀਗਤ ਸੁਰੱਖਿਆ ਉਪਕਰਨ ਤੇ ਮਾਸਕ ਦੀ ਕਮੀ ਹੋਣ ਦੇ ਬਾਰੇ ਵਿੱਚ ਸ਼ਿਕਾਇਤ ਕੀਤੀ ਗਈ।