ਮੁੰਬਈ: ਉਰੀ: ਦ ਸਰਜੀਕਲ ਸਟ੍ਰਾਈਕ ਅਤੇ ਸੰਜੂ ਵਰਗੀਆ ਫ਼ਿਲਮਾਂ ਤੋਂ ਬਾਅਦ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਦੀ ਨਵੀਂ ਫ਼ਿਲਮ ਡਰਾਉਣ ਲਈ ਤਿਆਰ ਹੈ, ਜਿਸ ਦਾ ਨਾਂਅ 'ਭੂਤ' ਹੈ। ਜਾਣਕਾਰੀ ਮੁਤਾਬਿਕ, ਵਿੱਕੀ ਨੂੰ ਹੌਰਰ ਫ਼ਿਲਮ ਵੇਖਣ 'ਚ ਡਰ ਲਗਦਾ ਹੈ ਤੇ ਉਹ ਇਸ ਜੋਨਰ ਦੀਆਂ ਫਿਲਮਾਂ ਨੂੰ ਨਹੀਂ ਵੇਖਦਾ ਹਾਂ।
ਹੋਰ ਪੜ੍ਹੋ: public review: ਫ਼ਿਲਮ 'ਪ੍ਰਸਥਾਨਮ' ਬਾਰੇ ਲੋਕਾਂ ਨੇ ਬਹੁਤਾ ਚੰਗਾ ਨੀ ਕਿਹਾ
ਵਿੱਕੀ ਦੱਸਿਆ, "ਇਹ ਪਹਿਲੀ ਵਾਰ ਹੈ, ਜਦ ਮੈਂ ਹੌਰਰ ਜੌਨਰ ਵਿੱਚ ਚੀਜ਼ਾ ਵੇਖਦਾ ਹਾਂ ਅਤੇ ਸਿੱਖ ਰਿਹਾ ਹਾਂ।" ਵਿੱਕੀ ਦੇ ਕੋਲ ਇਸ ਸਾਲਾਂ ਕਈ ਹੋਰ ਪ੍ਰੋਜੈਕਟ ਹਨ।
ਹੋਰ ਪੜ੍ਹੋ: ਫ਼ਿਲਮ 'ਡ੍ਰੀਮ ਗਰਲ' ਆਈ ਮੁਸੀਬਤ 'ਚ, ਡਿਲੀਟ ਕੀਤਾ ਸੋਸ਼ਲ ਮੀਡੀਆ ਤੋਂ ਗਾਣਾ
ਵਿੱਕੀ ਨੇ ਕਿਹਾ, "ਮੈਂ ਹਮੇਸ਼ਾਂ ਸੋਚਦਾ ਹਾਂ ਕਿ ਮੈਂ ਹੁਣ ਵੱਡਾ ਹੋ ਗਿਆ ਹਾਂ, ਫਿਰ ਮੈਂ ਵੇਖ ਸਕਦਾ ਹਾਂ ਪਰ ਕੁਝ ਨਹੀਂ ਹੋ ਬਦਲਿਆ।" ਵਿੱਕੀ ਤੋਂ ਜਦ ਪੁੱਛਿਆ ਗਿਆ ਸੀ ਕਿ ਹੁਣ ਤਕ ਬਾਲੀਵੁੱਡ ਇਸ ਜੋਨਰ ਵਿੱਚ ਚੰਗਾ ਕੰਮ ਕਿਉਂ ਨਹੀਂ ਕਰ ਪਾਇਆ ਹੈ ਤਾਂ ਵਿੱਕੀ ਨੇ ਕਿਹਾ ਕਿ, ਉਹ ਇਸ 'ਤੇ ਕੁਝ ਨਹੀਂ ਕਹਿਣਾ ਚਾਹੁੰਦੇ ਹਨ।