ਟਵਿੰਕਲ ਨੇ ਇਸ ਤਰੀਕੇ ਨਾਲ 'ਪੈਡਮੈਨ' ਦੀ ਕੀਤੀ ਪ੍ਰਸ਼ੰਸਾ! - wins national award
ਖਿਲਾੜੀ ਕੁਮਾਰ ਦੀ ਬਾਕਸ ਆਫ਼ਿਸ 'ਤੇ ਆਈ ਫਿਲਮ 'ਪੈਡਮੈਨ' ਨੂੰ ਸਰਬੋਤਮ ਫ਼ਿਲਮ ਦਾ ਰਾਸ਼ਟਰੀ ਪੁਰਸਕਾਰ ਮਿਲਿਆ ਹੈ। ਅਕਸ਼ੇ ਕੁਮਾਰ ਦੀ ਪਤਨੀ ਅਤੇ ਨਿਰਮਾਤਾ ਟਵਿੰਕਲ ਖੰਨਾ ਨੇ ਫ਼ਿਲਮ ਨਾਲ ਜੁੜੇ ਸਾਰੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ...
ਫ਼ੋਟੋ
ਮੁੰਬਈ: ਅਕਸ਼ੇ ਕੁਮਾਰ ਸਟਾਰਰ ਫ਼ਿਲਮ 'ਪੈਡਮੈਨ' ਸ਼ੁੱਕਰਵਾਰ ਨੂੰ ਸਮਾਜਿਕ ਮੁੱਦਿਆਂ 'ਤੇ ਅਧਾਰਿਤ, ਸਰਬੋਤਮ ਫ਼ਿਲਮ ਦਾ ਰਾਸ਼ਟਰੀ ਪੁਰਸਕਾਰ ਪ੍ਰਾਪਤ ਕੀਤਾ ਹੈ। ਅਦਾਕਾਰਾ ਟਵਿੰਕਲ ਖੰਨਾ ਨੇ ਇੱਕ ਪੋਸਟ ਲਿਖੀ ਜਿਸ ਵਿੱਚ ਫ਼ਿਲਮ ਨੂੰ ਲੈ ਕੇ ਲੋਕਾਂ ਦਾ ਧੰਨਵਾਦ ਕੀਤਾ ਗਿਆ ਸੀ।