ਇੰਨ੍ਹਾਂ ਕਲਾਕਾਰਾਂ ਨੇ ਹਾਸਿਲ ਕੀਤਾ ਫ਼ਿਲਮਫ਼ੇਅਰ ਐਵਾਰਡ - ishan khattar
ਬੀਤੇ ਦਿਨ੍ਹੀ ਸੋਸ਼ਲ ਨੈਟਵਰਕ 'ਤੇ ਚਰਚਾ ਦਾ ਵਿਸ਼ਾ ਬਣਿਆ ਰਿਹਾ ਫ਼ਿਲਮਫ਼ੇਅਰ ਐਵਾਰਡ 2019 ਜਿਸ ਵਿੱਚ ਆਲਿਆ ਅਤੇ ਰਣਬੀਰ ਨੂੰ ਮਿਲਿਆ ਬੈਸਟ ਐਕਟਰ ਅਤੇ ਬੈਸਟ ਐਕਟਰ(ਫ਼ੀਮੇਲ) ਦਾ ਅਵਾਰਡ।
ਮੁੰਬਈ:ਭਾਰਤੀ ਫ਼ਿਲਮਾਂ ਦੇ ਸਭ ਤੋਂ ਪੁਰਾਣੇ ਪੁਰਸਕਾਰਾਂ ਵਿੱਚੋਂ ਇਕ 64 ਵੇਂ ਫ਼ਿਲਮਫ਼ੇਅਰ ਐਵਾਰਡਸ ਜੋ ਕਿ ਬੀਤੇ ਦਿਨ੍ਹੀ ਮੁੰਬਈ ਵਿਖੇ ਹੋਏ। ਕੁੱਲ 26 ਕੈਟੇਗਰੀ 'ਚ ਇਹ ਐਵਾਰਡ ਦਿੱਤੇ ਗਏ।ਇਸ ਵਾਰ ਜਿਨ੍ਹਾਂ ਨੇ ਇਹ ਐਵਾਰਡ ਹਾਸਿਲ ਕੀਤਾ ਉਸ ਦੀ ਸੂਚੀ ਇਸ ਪ੍ਰਕਾਰ ਹੈ।
ਬੈਸਟ ਐਕਟਰ:ਰਣਬੀਰ ਕਪੂਰ(ਸੰਜੂ)
ਬੈਸਟ ਐਕਟਰ(ਫ਼ੀਮੇਲ):ਆਲੀਆ ਭੱਟ (ਰਾਜੀ)
ਕ੍ਰਿਟਿਕਸ ਕੈਟੇਗਰੀ ਬੈਸਟ ਐਕਟਰ(ਮੇਲ):ਰਣਵੀਰ ਸਿੰਘ (ਪਦਮਾਵਤ),ਆਯੂਸ਼ਮਾਨ ਖੁਰਾਨਾ (ਅੰਧਾਧੁਨ)
ਕ੍ਰਿਟਿਕਸ ਕੈਟੇਗਰੀ ਬੈਸਟ ਐਕਟਰ(ਫ਼ੀਮੇਲ):ਨੀਨਾ ਗੁਪਤਾ(ਬਧਾਈ ਹੋ)
ਬੈਸਟ ਡਾਇਰੈਕਟਰ:ਮੇਘਨਾ ਗੁਲਜ਼ਾਰ(ਰਾਜ਼ੀ)
ਪੋਪੂਲਰ ਚੌਇਸ ਕੈਟੇਗਰੀ ਬੈਸਟ ਫ਼ਿਲਮ:ਰਾਜ਼ੀ
ਬੈਸਟ ਸਟੋਰੀ:ਅਨੁਭਵ ਸਿਨ੍ਹਹਾ (ਮੁਲਕ)
ਬੈਸਟ ਐਕਟਰ ਇੰਨ ਸਪੋਰਟਿੰਗ ਰੋਲ :ਵਿੱਕੀ ਕੌਸ਼ਲ (ਸੰਜੂ),ਗਜਰਾਵ ਰਾਵ (ਬਧਾਈ ਹੋ)
ਬੈਸਟ ਡੈਬਯੂ (ਮੇਲ):ਇਸ਼ਾਨ ਖੱਟਰ (ਬਿਯੌਂਡ ਦ ਕਲਾਊਡਸ)
ਬੈਸਟ ਡੈਬਯੂ (ਫ਼ੀਮੇਲ):ਸਾਰਾ ਅਲੀ ਖ਼ਾਨ (ਕੇਦਾਰਨਾਥ)