ਮੁੰਬਈ: ਬਾਲੀਵੁੱਡ ਅਦਾਕਾਰ ਅਕਸ਼ੇ ਤੇ ਕਿਆਰਾ ਦੀ ਆਉਣ ਵਾਲੀ ਫ਼ਿਲਮ 'ਲਕਸ਼ਮੀ ਬੰਬ' ਦਾ ਪਹਿਲਾ ਗਾਣਾ 'ਬੁਰਜ ਖਲੀਫਾ' ਅਖਿਰਕਾਰ ਰਿਲੀਜ਼ ਹੋ ਗਿਆ ਹੈ। ਬੀਤੇ ਦਿਨ ਹੀ ਗਾਣੇ ਦਾ 16 ਸੈਂਕਡ ਦਾ ਟੀਜ਼ਰ ਸ਼ੇਅਰ ਕੀਤਾ ਗਿਆ ਸੀ।
ਲਕਸ਼ਮੀ ਬੰਬ' ਦਾ ਪਹਿਲਾ ਗਾਣਾ ਰਿਲੀਜ਼, ਅਕਸ਼ੇ- ਕਿਆਰਾ ਦੇ ਡਾਂਸ ਨੇ ਮਚਾਇਆ ਧਮਾਲ - ਸਭ ਤੋਂ ਜ਼ਿਆਦਾ ਦੇਖਣ ਵਾਲਾ ਟਰੇਲਰ
ਅਕਸ਼ੇ ਕੁਮਾਰ ਤੇ ਕਿਆਰਾ ਅਡਵਾਨੀ ਦੀ ਆਉਣ ਵਾਲੀ ਫ਼ਿਲਮ 'ਲਕਸ਼ਮੀ ਬੰਬ' ਦਾ ਪਹਿਲਾ ਗਾਣਾ 'ਬੁਰਜ ਖਲੀਫ਼ਾ' ਰਿਲੀਜ਼ ਹੋ ਗਿਆ ਹੈ।
ਲਕਸ਼ਮੀ ਬੰਬ' ਦਾ ਪਹਿਲਾ ਗਾਣਾ ਰਿਲੀਜ਼, ਅਕਸ਼ੇ- ਕਿਆਰਾ ਦੇ ਡਾਂਸ ਨੇ ਮਚਾਇਆ ਧਮਾਲ
ਗਾਣੇ ਨੂੰ ਦੁਬਈ ਤੇ ੳੇੁਸ ਦੇ ਨੇੜਲੇ ਥਾਂਵਾਂ 'ਤੇ ਸ਼ੂਟ ਕੀਤਾ ਗਿਆ ਹੈ ਜਿਸ 'ਚ ਬੁਰਜ ਖਲੀਫਾ ਵੀ ਨਜ਼ਰ ਆ ਰਿਹਾ ਹੈ। ਇਸ ਗਾਣੇ ਨੂੰ ਸ਼ਸ਼ਿ ਤੇ ਡੀਜੇ ਖੁਸ਼ੀ ਨੇ ਕੰਪੋਜ਼ ਕੀਤਾ ਹੈ ਤੇ ਆਪਣੀ ਆਵਾਜ਼ ਵੀ ਦਿੱਤੀ ਹੈ। ਇਸ ਨੂੰ ਆਪਣੇ ਸ਼ਬਦਾਂ ਨਾਲ ਗਗਨ ਅਹੂਜਾ ਨੇ ਸਜਾਇਆ ਹੈ।
ਇਹ ਟ੍ਰੇਲਰ ਭਾਰਤ 'ਚ ਸਿਰਫ਼ 24 ਘੰਟੇ 'ਚ 70 ਮਿਲਿਅਨ ਵਿਊਜ਼ ਨਾਲ ਸਭ ਤੋਂ ਜ਼ਿਆਦਾ ਦੇਖਣ ਵਾਲਾ ਟ੍ਰੇਲਰ ਬਣ ਗਿਆ ਹੈ।