ਪੰਜਾਬ

punjab

ETV Bharat / sitara

ਰਾਜ ਕੁੰਦਰਾ 'ਤੇ ਭੜਕੀ ਸ਼ਿਲਪਾ ਸ਼ੈਟੀ- ਬਦਨਾਮੀ ਕਰਵਾ ਦਿੱਤੀ, ਪੁਲਿਸ ਨੇ ਪਤੀ-ਪਤਨੀ ਨੂੰ ਕਰਵਾਇਆ ਸ਼ਾਂਤ - ਪੋਰਨਗ੍ਰਾਫੀ ਕੇਸ

ਰਾਜ ਕੁੰਦਰਾ ਨੂੰ ਕਿਲਾ ਕੋਰਟ ਨੇ 14 ਦਿਨ ਦੀ ਨਿਆਇਕ ਹਿਰਾਸਤ ਵਿਚ ਜੇਲ ਭੇਜ ਦਿੱਤਾ ਹੈ।ਤੁਹਾਨੂੰ ਦੱਸਦੇਈਏ ਕਿ ਸ਼ਿਲਪਾ ਸ਼ੈਟੀ (Shilpa Shetty) ਆਪਣੇ ਪਤੀ ਰਾਜ ਕੁੰਦਰਾ ਉਤੇ ਭੜਕ ਪਈ।ਪੁਲਿਸ ਨੇ ਬੜੀ ਮੁਸ਼ਕਿਲ ਨਾਲ ਦੋਵਾਂ ਨੂੰ ਸ਼ਾਂਤ ਕਰਵਾਇਆ।

ਰਾਜ ਕੁੰਦਰਾ ਉਤੇ ਭੜਕੀ ਸ਼ਿਲਪਾ ਸ਼ੈਟੀ- ਤੁਸੀ ਬਦਨਾਮੀ ਕਰਵਾ ਦਿੱਤੀ, ਪੁਲਿਸ ਨੇ ਪਤੀ-ਪਤਨੀ ਨੂੰ ਕਰਵਾਇਆ ਸ਼ਾਂਤ
ਰਾਜ ਕੁੰਦਰਾ ਉਤੇ ਭੜਕੀ ਸ਼ਿਲਪਾ ਸ਼ੈਟੀ- ਤੁਸੀ ਬਦਨਾਮੀ ਕਰਵਾ ਦਿੱਤੀ, ਪੁਲਿਸ ਨੇ ਪਤੀ-ਪਤਨੀ ਨੂੰ ਕਰਵਾਇਆ ਸ਼ਾਂਤ

By

Published : Jul 28, 2021, 8:55 PM IST

ਚੰਡੀਗੜ੍ਹ: ਪੋਰਨਗ੍ਰਾਫੀ ਕੇਸ ਵਿਚ ਫਸੇ ਰਾਜ ਕੁੰਦਰਾ ਨੂੰ ਕਿਲਾ ਕੋਰਟ ਨੇ 14 ਦਿਨ ਦੀ ਨਿਆਇਕ ਹਿਰਾਸਤ ਵਿਚ ਜੇਲ ਭੇਜ ਦਿੱਤਾ ਹੈ।ਇਸ ਵਿਚਕਾਰ ਮੁੰਬਈ ਪੁਲਿਸ ਦੀ ਕਰਾਈਮ ਬਰਾਂਚ ਮਾਮਲੇ ਦੀ ਜਾਂਚ ਕਰ ਰਹੀ ਹੈ।ਬੀਤੀ 23 ਜੁਲਾਈ ਨੂੰ ਕਰਾਈਮ ਬਰਾਂਚ ਦੀ ਟੀਮ ਨੇ ਸ਼ਿਲਪਾ ਸ਼ੈਟੀ ਅਤੇ ਰਾਜ ਕੁੰਦਰਾ ਦੇ ਘਰ ਉਤੇ ਛਾਪੇਮਾਰੀ ਕੀਤੀ ਸੀ।ਇਸ ਕੇਸ ਵਿਚ ਦੋਨਾਂ ਦੀ ਛੇ ਘੰਟੇ ਤੱਕ ਪੁੱਛਗਿੱਛ ਕੀਤੀ ਗਈ।

ਹੁਣ NDTV ਦੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਛਾਪੇਮਾਰੀ ਦੇ ਦੌਰਾਨ ਸ਼ਿਲਪਾ ਸ਼ੈਟੀ ਆਪਣੇ ਪਤੀ ਉਤੇ ਭੜਕੀ ਉੱਠੀ ਅਤੇ ਕਿਹਾ ਕਿ ਤੁਸੀ ਬਦਨਾਮੀ ਕਰਵਾ ਦਿੱਤੀ ਹੈ।ਮਾਮਲਾ ਇੰਨ੍ਹਾ ਵੱਧ ਗਿਆ ਕਿ ਪੁਲਿਸ ਨੇ ਦੋਵਾਂ ਨੂੰ ਸ਼ਾਂਤ ਕਰਵਾਇਆ।

ਜ਼ਿਕਰਯੋਗ ਹੈ ਕਿ ਮੁੰਬਈ ਦੀ ਐਸਪਲੇਨੇਡ ਕੋਰਟ (Esplanade Court) ਨੇ ਅਸ਼ਲੀਲਤਾ ਦੇ ਮਾਮਲੇ (pornography case) ਵਿੱਚ ਰਾਜ ਕੁੰਦਰਾ (Raj Kundra) ਅਤੇ ਰਿਆਨ ਥਰਪ (Ryan Thorpe) ਦੀ ਜ਼ਮਾਨਤ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਹੈ।

ਇਹ ਵੀ ਪੜੋ:ਪੋਰਨ ਵੀਡੀਓ ਮਾਮਲਾ: ਰਾਜ ਕੁੰਦਰਾ ਦੀ ਜ਼ਮਾਨਤ ਪਟੀਸ਼ਨ ਰੱਦ

ABOUT THE AUTHOR

...view details