3 ਅੰਡਿਆਂ ਦਾ ਬਿੱਲ 1672 ਰੁਪਏ ?? - Shekhar Ravjiani news
ਮਿਊਜ਼ਿਕ ਕੰਪੋਜ਼ਰ ਸ਼ੇਖਰ ਨੇ ਟਵੀਟ ਕਰ ਅਹਿਮਦਾਬਾਦ ਦੇ ਹਿਆਤ ਰੀਜੈਂਸੀ ਦਾ ਬਿੱਲ ਪੇਸ਼ ਕੀਤਾ ਹੈ। ਇਸ ਬਿੱਲ 'ਚ 3 ਅੰਡਿਆਂ ਦੀ ਕੀਮਤ 1672 ਰੁਪਏ ਲਿਖੀ ਗਈ ਹੈ। ਪੜ੍ਹੋ ਪੂਰੀ ਖ਼ਬਰ ...
ਫ਼ੋਟੋ
ਚੰਡੀਗੜ੍ਹ: ਫ਼ਿਲਮ ਪੀਪਲੀ ਲਾਈਵ ਦਾ ਗੀਤ ਹੈ ਮਹਿੰਗਾਈ ਡਾਇਨ ਖਾਏ ਜਾਤ ਹੈ, ਇਹ ਗੀਤ ਅਜੌਕੇ ਸਮਾਜ ਦੇ ਹਾਲਾਤਾਂ 'ਤੇ ਪੂਰੀ ਤਰ੍ਹਾਂ ਢੁੱਕਵਾਂ ਹੈ। ਆਏ ਦਿਨ ਮਹਿੰਗਾਈ ਦੇ ਕਈ ਕਿਸੇ ਸਾਹਮਣੇ ਆਉਂਦੇ ਰਹਿੰਦੇ ਹਨ।
ਹਾਲ ਹੀ ਦੇ ਵਿੱਚ, ਮਿਊਜ਼ਿਕ ਨਿਰਦੇਸ਼ਕ ਸ਼ੇਖਰ ਨੇ ਟਵੀਟ ਕਰ ਅਹਿਮਦਾਬਾਦ ਦੇ ਹਿਆਤ ਰੀਜੈਂਸੀ ਦੀ ਸੱਚਾਈ ਸਾਹਮਣੇ ਲੈ ਕੇ ਆਉਂਦੀ ਹੈ। ਹਿਆਤ ਰੀਜੈਂਸੀ ਵਲੋਂ 3 ਉਬਲੇ ਅੰਡਿਆਂ ਦਾ ਬਿੱਲ 1672 ਬਣਾਇਆ ਗਿਆ।