ਸ਼ਾਹਰੁਖ਼ ਖ਼ਾਨ ਲੈ ਸਕਦਾ ਹਨ ਅਕਸ਼ੈ ਦੀ ਮਦਦ - akshay
ਫ਼ਿਲਮ ਜ਼ੀਰੋ ਫ਼ਲਾਪ ਹੋਣ ਕਾਰਨ ਸ਼ਾਹਰੁਖ਼ ਤਲਾਸ਼ ਦੇ ਵਿੱਚ ਹਨ ਉਸ ਫ਼ਿਲਮ ਦੇ ਜਿਸ ਤੋਂ ਉਨ੍ਹਾਂ ਨੂੰ ਸਟਾਰਡਮ ਮਿਲ ਸਕੇ,ਇਸ ਕੰਮ ਲਈ ਫ਼ਿਲਮਾਂ ਦੀ ਚੌਣ ਲਈ ਉਹ ਅਦਾਕਾਰ ਅਕਸ਼ੈ ਕੁਮਾਰ ਦੀ ਸਲਾਹ ਲੈ ਸਕਦੇ ਹਨ।
ਹੈਦਰਾਬਾਦ : ਸ਼ਾਹਰੁਖ਼ ਖ਼ਾਨ ਦੀ ਪਿਛਲੇ ਸਾਲ ਰਿਲੀਜ਼ ਹੋਈ ਫਿਲਮ 'ਜ਼ੀਰੋ' ਫਲਾਪ ਸਿੱਧ ਹੋਈ।ਇਸ ਤੋਂ ਪਹਿਲਾਂ ਵੀ ਸ਼ਾਹਰੁਖ਼ ਦੀਆਂ ਇਕ-ਦੋ ਫਿਲਮਾਂ ਕਾਮਯਾਬ ਨਹੀਂ ਹੋਈਆਂ ਸਨ।ਹੁਣ ਸ਼ਾਹਰੁਖ਼ ਇਕ ਅਜਿਹੀ ਫਿਲਮ ਦੀ ਤਲਾਸ਼ 'ਚ ਹੈ ਜੋ ਉਸ ਦੇ ਸਟਾਰਡਰਮ ਨੂੰ ਉੱਚਾ ਚੁੱਕ ਸਕੇ। ਦੂਜੇ ਪਾਸੇ ਅਕਸ਼ੈ ਕੁਮਾਰ ਦੀਆਂ ਫਿਲਮਾਂ ਲਗਾਤਾਰ ਸਫਲ ਹੋ ਰਹੀਆਂ ਹਨ। ਇਸ ਲਈ ਆਉਣ ਵਾਲੇ ਸਮੇਂ 'ਚ ਸ਼ਾਹਰੁਖ਼ ਖ਼ਾਨ ਅਕਸ਼ੈ ਦੀ ਮਦਦ ਲੈ ਸਕਦਾ ਹੈ। ਜਾਣਕਾਰੀ ਮਿਲੀ ਹੈ ਕਿ ਅਕਸ਼ੈ ਤੇ ਸ਼ਾਹਰੁਖ਼ ਸੁਪਰਹਿੱਟ ਮਲਿਆਲਮ ਫਿਲਮ 'ਕੋਡਥੀ ਸਮਕਸ਼ਮ ਬਾਲਨ ਵਕੀਲ' 'ਚ ਨਜ਼ਰ ਆ ਸਕਦੇ ਹਨ। ਇਸ ਤੋਂ ਪਹਿਲਾਂ ਇਹ ਦੋਵੇਂ ਸਟਾਰ 1997 'ਚ ਰਿਲੀਜ਼ ਹੋਈ ਫਿਲਮ 'ਦਿਲ ਤੋ ਪਾਗਲ ਹੈ' 'ਚ ਇਕੱਠੇ ਨਜ਼ਰ ਆਏ ਸਨ। ਸ਼ਾਹਰੁਖ਼ ਖ਼ਾਨ ਦੀ ਪਿਛਲੇ ਸਾਲ ਰਿਲੀਜ਼ ਹੋਈ ਫਿਲਮ 'ਜ਼ੀਰੋ' ਫਲਾਪ ਸਿੱਧ ਹੋਈ। ਇਸ ਤੋਂ ਪਹਿਲਾਂ ਵੀ ਸ਼ਾਹਰੁਖ਼ ਦੀਆਂ ਇਕ-ਦੋ ਫਿਲਮਾਂ ਕਾਮਯਾਬ ਨਹੀਂ ਹੋਈਆਂ ਸਨ। ਹੁਣ ਸ਼ਾਹਰੁਖ਼ ਇਕ ਅਜਿਹੀ ਫਿਲਮ ਦੀ ਤਲਾਸ਼ 'ਚ ਹੈ ਜੋ ਉਸ ਦੇ ਸਟਾਰਡਰਮ ਨੂੰ ਉੱਚਾ ਚੁੱਕ ਸਕੇ। ਦੂਜੇ ਪਾਸੇ ਅਕਸ਼ੈ ਕੁਮਾਰ ਦੀਆਂ ਫਿਲਮਾਂ ਲਗਾਤਾਰ ਸਫਲ ਹੋ ਰਹੀਆਂ ਹਨ। ਇਸ ਲਈ ਆਉਣ ਵਾਲੇ ਸਮੇਂ 'ਚ ਸ਼ਾਹਰੁਖ਼ ਖ਼ਾਨ ਅਕਸ਼ੈ ਦੀ ਮਦਦ ਲੈ ਸਕਦਾ ਹੈ। ਜਾਣਕਾਰੀ ਮਿਲੀ ਹੈ ਕਿ ਅਕਸ਼ੈ ਤੇ ਸ਼ਾਹਰੁਖ਼ ਸੁਪਰਹਿੱਟ ਮਲਿਆਲਮ ਫਿਲਮ 'ਕੋਡਥੀ ਸਮਕਸ਼ਮ ਬਾਲਨ ਵਕੀਲ' 'ਚ ਨਜ਼ਰ ਆ ਸਕਦੇ ਹਨ। ਇਸ ਤੋਂ ਪਹਿਲਾਂ ਇਹ ਦੋਵੇਂ ਸਟਾਰ 1997 'ਚ ਰਿਲੀਜ਼ ਹੋਈ ਫਿਲਮ 'ਦਿਲ ਤੋ ਪਾਗਲ ਹੈ' 'ਚ ਇਕੱਠੇ ਨਜ਼ਰ ਆਏ ਸਨ।