ਪੰਜਾਬ

punjab

ETV Bharat / sitara

ਪਾਪੂਲਰ ਮੈਗੇਜ਼ੀਨ 'ਵੋਗ' ਦੀ ਬਰੈਂਡ ਅੰਬੈਸਡਰ ਬਣੀ ਸਾਰਾ ਅਲੀ ਖ਼ਾਨ - filmfare

ਮਸ਼ਹੂਰ ਅਦਾਕਾਰਾ ਸਾਰਾ ਅਲੀ ਖ਼ਾਨ ਨੇ ਇੰਸਟਾਗ੍ਰਾਮ 'ਤੇ 'ਵੋਗ' ਦੇ ਅਪ੍ਰੈਲ ਐਡੀਸ਼ਨ ਦੀ ਬਰੈਂਡ ਅੰਬੈਸਡਰ ਬਣਨ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਸੋਸ਼ਲ ਮੀਡੀਆ

By

Published : Apr 1, 2019, 9:33 PM IST

ਹੈਦਰਾਬਾਦ: 2018 'ਚ ਬਾਲੀਵੁੱਡ ਵਿੱਚ ਫ਼ਿਲਮ 'ਕੇਦਾਰਨਾਥ' ਤੋਂ ਡੈਬਯੂ ਕਰਨ ਵਾਲੀ ਸਾਰਾ ਅਲੀ ਖ਼ਾਨ ਅੱਜ ਕਲ੍ਹ ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਸਾਲ ਫ਼ਿਲਮਫੇਅਰ ਡੈਬਯੂ ਐਵਾਰਡ ਤਾਂ ਉਨ੍ਹਾਂ ਜਿੱਤਿਆ ਹੀ ਇਸ ਤੋਂ ਇਲਾਵਾ ਉਹ ਪਾਪੂਲਰ ਮੈਗੇਜ਼ੀਨ 'ਵੋਗ' ਦੀ ਅਪ੍ਰੈਲ ਐਡੀਸ਼ਨ ਦੀ ਬਰੈਂਡ ਅੰਬੈਸਡਰ ਵੀ ਬਣ ਗਈ ਹੈ।ਇਸ ਦੀ ਜਾਣਕਾਰੀ ਸਾਰਾ ਨੇ ਇੰਸਟਾਗ੍ਰਾਮ ਹੈਂਡਲ 'ਤੇ ਸਾਂਝੀ ਕੀਤੀ ਹੈ।


ਦੱਸਣਯੋਗ ਹੈ ਕਿ ਇਸ ਮੈਗੇਜ਼ੀਨ ਕਵਰ 'ਤੇ ਸਾਰਾ ਵਾਈਟ ਟੋਪ ਦੇ ਵਿੱਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਇਸ ਡਰੈਸ ਨੂੰ ਪ੍ਰਿਯੰਕਾ ਕਪਾਡਿਆ ਨੇ ਡਿਜ਼ਾਇਨ ਕੀਤਾ ਹੈ। ਮੈਗੇਜ਼ੀਨ ਕਵਰ 'ਤੇ ਸਾਰਾ ਨੂੰ ਲੈ ਕੇ ਵੋਗ ਨੇ ਲਿਖਿਆ ਹੈ, "ਅਨਸਕ੍ਰਪਟਿਡ,ਅਨਫ਼ਲੈਮਐਬਲ, ਅਨਸਟੋਪਐਬਲ ।"

ABOUT THE AUTHOR

...view details