ਪੰਜਾਬ

punjab

ETV Bharat / sitara

ਹੈਦਰਾਬਾਦ 'ਚ ਹੋਈ ਫ਼ਿਲਮ 'ਛਿਛੋਰੇ' ਦੀ ਪ੍ਰੈਸ ਸਕ੍ਰੀਨਿੰਗ - movie Chihore

ਨਿਤੇਸ਼ ਤਿਵਾਰੀ ਦੀ ਅਗਾਮੀ ਫ਼ਿਲਮ 'ਛਿਛੋਰੇ' ਦੀ ਹੈਦਰਾਬਾਦ 'ਚ ਪ੍ਰੈਸ ਸ੍ਰੀਕੀਨਿੰਗ ਰੱਖੀ ਗਈ। ਇਸ ਦੌਰਾਨ ਈਟੀਵੀ ਭਾਰਤ ਨੇ ਦਰਸ਼ਕਾਂ ਤੋਂ ਉਨ੍ਹਾਂ ਦੀ ਪ੍ਰਤੀਕਿਰੀਆ ਜਾਣੀ।

ਫ਼ੋਟੋ

By

Published : Sep 5, 2019, 10:45 PM IST

ਹੈਦਰਾਬਾਦ: ਸੁਸ਼ਾਂਤ ਸਿੰਘ ਰਾਜਪੂਤ ਅਤੇ ਸ਼ਰਧਾ ਕਪੂਰ ਮਲਟੀਸਟਾਰਰ ਫ਼ਿਲਮ 'ਛਿਛੋਰੇ' ਛੇਤੀ ਹੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ ਦੇ ਵਿੱਚ ਹੈਦਰਾਬਾਦ 'ਚ ਇਸ ਫ਼ਿਲਮ ਦੀ ਪ੍ਰੈਸ ਸ੍ਰਕੀਨਿੰਗ ਰੱਖੀ ਗਈ। ਇਸ ਦੌਰਾਨ ਈਟੀਵੀ ਭਾਰਤ ਨੇ ਇਸ ਈਵੈਂਟ ਨੂੰ ਕਵਰ ਕੀਤਾ। ਨਿਤੇਸ਼ ਤਿਵਾਰੀ ਦੀ ਇਸ ਫ਼ਿਲਮ 'ਚ ਫੁੱਲ ਐਂਟਰਟੇਨਮੈਂਟ ਦਾ ਪੈਕੇਜ ਵੇਖਣ ਨੂੰ ਮਿਲੇਗਾ।

ਹੈਦਰਾਬਾਦ 'ਚ ਹੋਈ ਫ਼ਿਲਮ 'ਛਿਛੋਰੇ' ਦੀ ਪ੍ਰੈਸ ਸਕ੍ਰੀਨਿੰਗ
ਕਹਿੰਦੇ ਹਨ ਕਿ ਦੋਸਤਾਂ ਦੇ ਬਿਨਾਂ ਸਾਡੀ ਜ਼ਿੰਦਗੀ ਅਧੂਰੀ ਲਗਦੀ ਹੈ। ਸਾਡੇ ਗਰੁੱਪ 'ਚ ਕੋਈ ਨਾ ਕੋਈ ਅਜਿਹਾ ਹੁੰਦਾ ਹੈ, ਜੋ ਬੁਰੇ ਤੋਂ ਬੁਰੇ ਅਤੇ ਚੰਗੇ ਤੋਂ ਚੰਗੇ ਵਕਤ ਸਾਡੇ ਸਾਥੇ ਹੁੰਦਾ ਹੈ। ਇਸ ਮਿਸਾਲ ਨੂੰ ਕਾਇਮ ਕਰਦੀ ਹੈ ਫ਼ਿਲਮ 'ਛਿਛੋਰੇ'। ਇਸ ਫ਼ਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ,ਸ਼ਰਧਾ ਕਪੂਰ,ਵਰੁਣ ਸ਼ਰਮਾ,ਪ੍ਰਤੀਕ ਬੱਬਰ, ਤਾਹਿਰ ਰਾਜ ਭਸੀਨ ਨੇ ਆਪਣੀ ਅਦਾਕਾਰੀ ਦੇ ਨਾਲ ਚਾਰ ਚੰਨ ਲਗਾਏ ਹਨ।

ABOUT THE AUTHOR

...view details