ਰਿਤਿਕ ਦੀ ਭੈਣ ਨੇ ਕੀਤਾ ਕੰਗਨਾ ਦਾ ਸਮਰਥਨ - tweet
ਕੰਗਨਾ ਦੀ ਭੈਣ ਰੰਗੋਲੀ ਨੇ ਟਵੀਟ ਕਰ ਇਹ ਜਾਣਕਾਰੀ ਦਿੱਤੀ ਹੈ ਕਿ ਰਿਤਿਕ ਦੀ ਭੈਣ ਸੁਨੈਨਾ ਨੇ ਕੰਗਨਾ ਅਤੇ ਉਨ੍ਹਾਂ ਤੋਂ ਮਦਦ ਮੰਗੀ ਹੈ। ਇਸ ਤੋਂ ਇਲਾਵਾ ਸੁਨੈਨਾ ਨੇ ਵੀ ਟਵੀਟ ਕਰ ਕੰਗਨਾ ਦਾ ਸਮਰਥਨ ਕੀਤਾ ਹੈ।

ਫ਼ੋਟੋ
ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਭੈਣ ਰੰਗੋਲੀ ਆਪਣੇ ਟਵੀਟਰ ਅਕਾਊਂਟ ਦੇ ਜ਼ਰੀਏ ਕੁਝ ਨਾ ਕੁਝ ਨਵੇਂ ਖੁਲਾਸੇ ਕਰਦੀ ਹੀ ਰਹਿੰਦੀ ਹੈ। ਹਾਲ ਹੀ ਦੇ ਵਿੱਚ ਰੰਗੋਲੀ ਨੇ ਦੱਸਿਆ ਹੈ ਕਿ ਰਿਤਿਕ ਦੀ ਭੈਣ ਸੁਨੈਨਾ ਨੇ ਕੰਗਨਾ ਤੋਂ ਮਦਦ ਮੰਗੀ ਹੈ।