ਪੰਜਾਬ

punjab

ETV Bharat / sitara

ਪਰਿਣੀਤੀ ਚੋਪੜਾ ਨੇ ਲਈ ਸ਼ਰਧਾ ਦੀ ਥਾਂ - saina

ਪਰਿਣੀਤੀ ਚੋਪੜਾ ਨੇ ਇੰਸਟਾਗ੍ਰਾਮ 'ਤੇ ਤਸਵੀਰ ਸਾਂਝੀ ਕੀਤੀ ਹੈ ਜਿਸ ਨੂੰ ਵੇਖ ਕੇ ਇਹ ਪ੍ਰਤੀਤ ਹੋ ਰਿਹਾ ਹੈ ਕਿ ਉਹ ਸਾਇਨਾ ਨੇਹਵਾਲ ਦੀ ਬਾਇਓਪਿਕ ਲਈ ਖ਼ੂਬ ਮਿਹਨਤ ਕਰ ਰਹੀ ਹੈ।

ਸੋਸ਼ਲ ਮੀਡੀਆ।

By

Published : Apr 10, 2019, 11:07 PM IST

ਮੁੰਬਈ: ਬਾਲੀਵੁੱਡ ਫ਼ਿਲਮ ਇੰਡਸਟਰੀ 'ਚ ਅੱਜ-ਕਲ੍ਹ ਬਾਇਓਪਿਕ ਦਾ ਦੌਰ ਚੱਲ ਰਿਹਾ ਹੈ। ਇਸ ਦੌਰ ਦੀ ਕੜੀ 'ਚ ਸਾਇਨਾ ਨੇਹਵਾਲ ਦੀ ਬਾਇਓਪਿਕ ਬਣ ਰਹੀ ਹੈ।

ਦੱਸਣਯੋਗ ਹੈ ਕਿ ਇਸ ਫ਼ਿਲਮ 'ਚ ਪਹਿਲਾਂ ਸ਼ਰਧਾ ਕਪੂਰ ਕੰਮ ਕਰ ਰਹੀ ਸੀ। ਪਰ ਹੁਣ ਸ਼ਰਧਾ ਦੀ ਥਾਂ ਪਰਿਣੀਤੀ ਚੋਪੜਾ ਨੇ ਲੈ ਲਈ ਹੈ।

ਪਰਿਣੀਤੀ ਇਸ ਫ਼ਿਲਮ ਲਈ ਖ਼ੂਬ ਮਿਹਨਤ ਕਰਦੀ ਨਜ਼ਰ ਆ ਰਹੀ ਹੈ। ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਪਰਿਣੀਤੀ ਸਾਇਨਾ ਦੇ ਮੈਚ ਦੀ ਫੁਟੇਜ ਹਰ ਰੋਜ਼ ਦੇਖਦੀ ਹੈ। ਇਸ ਤੋਂ ਇਲਾਵਾ ਉਹ ਬੈਡਮਿੰਟਨ ਖੇਡ ਵੀ ਰੋਜ਼ ਰਹੀ ਹੈ। ਇਸ ਦੀ ਤਸਵੀਰ ਪਰੀਣੀਤੀ ਨੇ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਹੈ।

For All Latest Updates

ABOUT THE AUTHOR

...view details