ਪੰਜਾਬ

punjab

ETV Bharat / sitara

'ਗਲੀ ਬੁਆਏ' ਨੇ ਕੀਤਾ 100 ਕਰੋੜ ਦਾ ਅੰਕੜਾ ਪਾਰ - alia bhatt

ਫ਼ਿਲਮ 'ਗਲੀ ਬੁਆਏ' ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 8ਵੇਂ ਦਿਨ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ ।

By

Published : Feb 23, 2019, 12:02 AM IST

ਮੁੰਬਈ :ਰਣਵੀਰ ਸਿੰਘ ਅਤੇ ਆਲਿਆ ਭੱਟ ਦੀ ਅਦਾਕਾਰੀ ਦੇ ਨਾਲ ਸਜੀ 'ਗਲੀ ਬੁਆਏ' ਨੇ ਬਾਕਸ ਆਫ਼ਿਸ 'ਤੇ ਆਪਣੀ ਸਫ਼ਲਤਾ ਦਰਜ ਕਰ ਲਈ ਹੈ । ਪਹਿਲੇ ਵੀਕੈਂਡ 'ਤੇ 50 ਕਰੋੜ ਦਾ ਅੰਕੜਾ ਪਾਰ ਕਰ ਲਿਆ ਸੀ 'ਤੇ ਹੁਣ 8ਵੇਂ ਦਿਨ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ ।
ਦੱਸਣਯੋਗ ਹੈ ਕਿ ਇਹ ਫ਼ਿਲਮ ਖੇਡ ਜਗਤ ਤੇ ਬਾਲੀਵੁੱਡ ਸਿਤਾਰਿਆਂ ਸਭ ਨੂੰ ਹੀ ਪਸੰਦ ਆ ਰਹੀ ਹੈ ਹਾਲ ਹੀ ਦੇ ‘ਚ ਸ਼ਿਲਪਾ ਸ਼ੈਟੀ ਆਪਣੇ ਪਰਿਵਾਰ ਦੇ ਨਾਲ ਫਿਲਮ ਗੱਲੀ ਬੁਆਏ ਵੇਖ ਕੇ ਆਏ ‘ਤੇ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਇਸ ਫਿਲਮ ਨੂੰ ਲੈ ਕਿ ਪੋਸਟ ਵੀ ਕੀਤਾ ।

ABOUT THE AUTHOR

...view details