ਮੁੰਬਈ:ਬੁੱਧਵਾਰ ਰਾਤ IIFA ਅਵਾਰਡਸ 2019 'ਚ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਸਮਾਰੋਹ 'ਚ ਫ਼ਿਲਮ ਇੰਡਸਟਰੀ ਦੀਆਂ ਲਗਭਗ ਸਾਰੀਆਂ ਹੀ ਹਸਤੀਆਂ ਨੇ ਆਪਣਾ ਜਲਵਾ ਬਿਖੇਰਿਆ। ਭਾਰੀ ਬਾਰਿਸ਼ ਦੇ ਬਾਵਜੂਦ ਰੇਖਾ, ਮਾਧੂਰੀ ਦਿਕਸ਼ਤ, ਕੈਟਰੀਨਾ ਕੈਫ, ਸਲਮਾਨ ਖ਼ਾਨ, ਆਯੂਸ਼ਮਾਨ ਖੁਰਾਣਾ, ਵਿੱਕੀ ਕੌਸ਼ਲ, ਰਣਵੀਰ ਸਿੰਘ, ਸਾਰਾ ਅਲੀ ਖ਼ਾਨ, ਦੀਪਿਕਾ ਪਾਦੂਕੌਣ ਅਤੇ ਆਲਿਆ ਭੱਟ ਸਣੇ ਤਮਾਮ ਸਿਤਾਰਿਆਂ ਨੇ ਸਮਾਰੋਹ 'ਚ ਹਿੱਸਾ ਲਿਆ।
IIFA Awards 2019: ਕਿਸ ਨੂੰ ਮਿਲਿਆ ਕਿਹੜਾ ਅਵਾਰਡ ਵੇਖੋ ਪੂਰੀ ਸੂਚੀ - Bollywood News In Punjabi
ਸਾਲ ਦੇ ਸਭ ਤੋਂ ਖ਼ਾਸ ਅਵਾਰਡ ਆਈਫ਼ਾ ਇਸ ਵਾਰ ਭਾਰਤ ਦੇ ਵਿੱਚ ਹੋਏ। ਬੁੱਧਵਾਰ ਰਾਤ ਮੁੰਬਈ 'ਚ ਆਈਫ਼ਾ ਅਵਾਰਡਸ 2019 ਹੋਏ। ਕਿਹੜੇ ਅਦਾਕਾਰ ਨੂੰ ਮਿਲਿਆ ਕਿਹੜਾ ਅਵਾਰਡ ਜਾਣਨ ਲਈ ਪੜੋ ਪੂਰੀ ਖ਼ਬਰ
ਫ਼ੋਟੋ
ਹੋਰ ਪੜ੍ਹੋ: ਐਲੀ ਮਾਂਗਟ ਦੀ ਜ਼ਮਾਨਤ ਅਰਜ਼ੀ ਮਨਜ਼ੂਰ, ਭਲਕੇ ਆਉਣਗੇ ਬਾਹਰ
ਬਾਲੀਵੁੱਡ ਸਿਤਾਰਿਆਂ ਨੇ ਧਮਾਕੇਦਾਰ ਪ੍ਰਫ਼ੋਮੇਂਸ ਦਿੱਤੀ। ਇਸ ਤੋਂ ਇਲਾਵਾ ਕਿਸ ਨੂੰ ਮਿਲਿਆ ਕਿਹੜਾ ਅਵਾਰਡ ਉਸ ਲਈ ਪੜ੍ਹੋ ਪੂਰੀ ਸੂਚੀ
1. ਬੈਸਟ ਨਿਰਦੇਸ਼ਕ: ਸ੍ਰੀਰਾਮ ਰਾਘਵਨ
ਫ਼ਿਲਮ :ਅੰਧਾਧੁਨ
ਹੋਰ ਪੜ੍ਹੋੇ: ਬਾਲੀਵੁੱਡ ਸਿਤਾਰਿਆਂ ਨੇ ਕੀਤੀ IIFA 'ਚ ਸ਼ਿਰਕਤ
ਦੱਸ ਦਈਏ ਕਿ ਇਸ ਵਾਰ 20 ਵੇਂ ਅੰਤਰਰਾਸ਼ਟਰੀ ਭਾਰਤੀ ਫ਼ਿਲਮ ਅਕਾਦਮੀ ਪੁਰਸਕਾਰ (ਆਈਫ਼ਾ) ਬੀਤੀ ਰਾਤ ਮੁੰਬਈ ਦੇ ਵਿੱਚ ਹੋਏ। ਆਈਫ਼ਾ ਦੀ ਸ਼ੁਰੂਆਤ ਸਾਲ 2000 'ਚ ਹੋਈ ਸੀ ਹੁਣ ਤੱਕ ਇਸ ਨੂੰ 16 ਸ਼ਹਿਰਾਂ 'ਚ ਆਯੋਜਨ ਕੀਤਾ ਜਾ ਚੁੱਕਾ ਹੈ।