ਜੈਸਲਮੇਰ: ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਤੇ ਅਰਸ਼ਦ ਵਾਰਸੀ ਦੇ ਨਾਲ ਹੀ ਅਦਾਕਾਰਾ ਕ੍ਰਿਤੀ ਸਨਨ ਫ਼ਿਲਮ ਬਚਨ ਪਾਂਡੇ ਦੀ ਸ਼ੂਟਿੰਗ ਦੇ ਸਿਲਸਿਲੇ ਵਿੱਚ ਜੈਸਲਮੇਰ ਗਈ ਹੋਈ ਹੈ।
ਸੂਟਿੰਗ ਕਰਨ ਤੋਂ ਇਲਾਵਾ ਅਦਾਕਾਰਾ ਕ੍ਰਿਤੀ ਸਨਨ ਜੈਸਲਮੇਰ ਦੇ ਪੇਂਡੂ ਖੇਤਰ ਦੀ ਸੜਕਾਂ ਉੱਤੇ ਬੁਲਟ ਚਲਾਉਂਦੀ ਹੋਈ ਨਜ਼ਰ ਆਈ। ਜੈਸਲਮੇਰ ਦੀ ਸਰਦੀ ਵਿੱਚ ਅਦਾਕਾਰਾ ਨੇ ਬੁਲੇਟ ਉੱਤੇ ਰਾਈਡਿੰਗ ਦਾ ਮਜ਼ਾ ਲਿਆ ਅਤੇ ਇਸ ਦੌਰਾਨ ਕਿਸੇ ਸਾਥੀ ਨੇ ਰਾਈਡਿੰਗ ਕਰਦੀ ਅਦਾਕਾਰਾ ਦਾ ਵੀਡੀਓ ਬਣਾਇਆ, ਜਿਸ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ।