ਮੈਕਸਿਕੋ ਵਿਖੇ ਮਨਾਇਆ ਕੈਟਰੀਨਾ ਨੇ ਜਨਮ ਦਿਨ - bollywood
ਫ਼ਿਲਮ ਭਾਰਤ ਦੀ ਅਦਾਕਾਰਾ ਕੈਟਰੀਨਾ ਕੈਫ਼ ਨੇ ਆਪਣਾ ਜਨਮ ਦਿਨ ਮੈਕਸਿਕੋ ਵਿਖੇ ਮਨਾਇਆ। ਸਲਮਾਨ ਖ਼ਾਨ ਨੇ ਕੈਟਰੀਨਾ ਨੂੰ ਇੰਸਟਗਾਗ੍ਰਾਮ ਤੇ ਪੋਸਟ ਕੀਤਾ।
ਫ਼ੋਟੋ
ਮੁੰਬਈ : ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਕੈਟਰੀਨਾ ਕੈਫ਼ ਮੰਗਲਵਾਰ ਨੂੰ ਆਪਣਾ 36 ਵਾਂ ਜਨਮਦਿਨ ਮਨਾ ਚੁੱਕੀ ਹੈ। ਆਪਣੀ ਅਦਾਕਾਰੀ ਦੇ ਦਮ 'ਤੇ ਵੱਖਰੀ ਪਹਿਚਾਣ ਬਣਾਉਂਣ ਵਾਲੀ ਕੈਟਰੀਨਾ ਨੇ ਆਪਣਾ ਜਨਮ ਦਿਨ ਮੈਕਸਿਕੋ ਦੇ ਵਿੱਚ ਸੈਲੀਬ੍ਰੇਟ ਕੀਤਾ। ਬੀ ਟਾਊਨ ਦੀਆਂ ਕਈ ਹਸਤੀਆਂ ਕਟਰੀਨਾ ਨੂੰ ਮੁਬਾਰਕਾਂ ਦਿੱਤੀਆਂ।