ਪੰਜਾਬ

punjab

ETV Bharat / sitara

KatVick di Wedding de Rasm O Rivaz: ਹੋਟਲ ਪਹੁੰਚੇ ਦੋਵੇਂ Stars, ਅੱਜ ਤੋਂ ਸ਼ੁਰੂ ਹੋਣਗੀਆਂ ਰਸਮਾਂ - ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਾ ਵਿਆਹ

ਫਿਲਮ ਸਟਾਰ ਕੈਟਰੀਨਾ ਕੈਫ-ਵਿੱਕੀ ਕੌਸ਼ਲ ਦੇਰ ਰਾਤ ਜੈਪੁਰ ਤੋਂ ਸਵਾਈ ਮਾਧੋਪੁਰ (KatVick From Jaipur To Sawai Madhopur) ਪਹੁੰਚੇ। ਦੋਵੇਂ ਕਾਲੇ ਸ਼ੀਸ਼ੇ ਦੀ ਬੰਦ ਕਾਰ 'ਚ ਸੜਕ ਮਾਰਗ ਰਾਹੀਂ ਚੌਥ ਕਾ ਬਰਵਾੜਾ ਸਥਿਤ ਸਿਕਸ ਸੈਂਸ ਹੋਟਲ (Six Senses Fort Barwara in Rajasthan) ਪਹੁੰਚੇ। ਇੱਥੇ ਉਹ ਵਿਆਹ ਕਰਨਗੇ। ਸੂਤਰਾਂ ਮੁਤਾਬਕ ਅੱਜ ਤੋਂ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਜਾਣਗੀਆਂ।

ਵਿਆਹ ਲਈ ਰਾਜਸਥਾਨ ਪਹੁੰਚੇ ਵਿੱਕੀ ਕੈਟਰੀਨਾ
ਵਿਆਹ ਲਈ ਰਾਜਸਥਾਨ ਪਹੁੰਚੇ ਵਿੱਕੀ ਕੈਟਰੀਨਾ

By

Published : Dec 7, 2021, 10:12 AM IST

ਸਵਾਈ ਮਾਧੋਪੁਰ: ਕੈਟਰੀਨਾ ਕੈਫ ਵਿੱਕੀ ਕੌਸ਼ਲ ਕਾਰਾਂ ਦੇ ਕਾਫਲੇ ਨਾਲ ਮਹਿਮਾਨਾਂ ਸਣੇ ਸੜਕ ਰਾਹੀਂ ਬਰਵਾੜਾ ਦੇ ਸਿਕਸ ਸੈਂਸ ਹੋਟਲ (katrina And Vicky Reaches Chauth Ka Barwara Hotel 6 Senses) ਪਹੁੰਚ ਗਏ ਹਨ। ਜਿੱਥੇ ਹੋਟਲ ਮੈਨੇਜਮੈਂਟ (KatVick Welcomed By 6 Senses Hotel) ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। 9 ਦਸੰਬਰ ਨੂੰ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਅਦਾਕਾਰ ਵਿੱਕੀ ਕੌਸ਼ਲ ਦਾ ਵਿਆਹ ਸਵਾਈ ਮਾਧੋਪੁਰ (KatVick Royal Wedding In Six Senses) ਵਿੱਚ ਹੋਵੇਗਾ।

ਵਿਆਹ ਲਈ ਰਾਜਸਥਾਨ ਪਹੁੰਚੇ ਵਿੱਕੀ ਕੈਟਰੀਨਾ

ਸੋਮਵਾਰ ਦੇਰ ਸ਼ਾਮ ਕੈਟਰੀਨਾ ਦੀਆਂ ਦੋ ਭੈਣਾਂ ਅਤੇ ਇੱਕ ਭਰਾ ਪਰਿਵਾਰ ਨਾਲ ਜੈਪੁਰ ਹਵਾਈ ਅੱਡੇ 'ਤੇ ਪਹੁੰਚੇ, ਜਿਸ ਤੋਂ ਬਾਅਦ ਉਹ ਸੜਕ ਮਾਰਗ ਰਾਹੀਂ ਬਰਵਾੜਾ ਸਥਿਤ ਸਿਕਸ ਸੈਂਸ ਹੋਟਲ ਪਹੁੰਚੇ। ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਾ ਵਿਆਹ ਚੌਥ ਕਾ ਬਰਵਾੜਾ (KatVick Royal Wedding In Six Senses) ਦੇ ਇਤਿਹਾਸਕ ਰਿਜ਼ੋਰਟ ਵਿੱਚ ਹੋਵੇਗਾ। ਕੈਟਰੀਨਾ ਅਤੇ ਵਿੱਕੀ ਕੌਸ਼ਲ ਦੇ ਪਰਿਵਾਰਕ ਮੈਂਬਰ ਅਤੇ ਹੋਰ ਮਹਿਮਾਨ ਬਰਵਾੜਾ ਪਹੁੰਚਣੇ ਸ਼ੁਰੂ ਹੋ ਗਏ ਹਨ। ਕੈਟਰੀਨਾ ਅਤੇ ਵਿੱਕੀ ਕੌਸ਼ਲ ਦਾ ਵਿਆਹ 9 ਦਸੰਬਰ ਨੂੰ ਹੋਣਾ ਹੈ।

ਅੱਜ ਤੋਂ ਰਿਸਮੋ-ਓ-ਰਿਵਾਜ ਸ਼ੁਰੂ!

ਮਿਲੀ ਜਾਣਕਾਰੀ ਮੁਤਾਬਕ 'The Wedding' ਲਈ ਅੱਜ ਸੰਗੀਤ ਸਮਾਰੋਹ (Ceremony) ਹੋਵੇਗਾ। ਇਸ ਦੇ ਨਾਲ ਹੀ ਕੱਲ ਯਾਨੀ 8 ਨੂੰ ਹਲਦੀ-ਮਹਿੰਦੀ ਲਗਾਉਣ ਦਾ ਪ੍ਰੋਗਰਾਮ ਹੈ। ਇਹ ਵਿਆਹ ਈਸਾਈ ਅਤੇ ਹਿੰਦੀ ਰੀਤੀ-ਰਿਵਾਜਾਂ ਅਨੁਸਾਰ ਸੰਪੰਨ ਹੋਣਾ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਸਿਤਾਰਿਆਂ ਨਾਲ ਸਜੀ ਸਿਤਾਰਿਆਂ ਦਾ ਵਿਆਹ (katrina And Vicky Reaches Chauth Ka Barwara Hotel 6 Senses) ਲਈ ਮਹਿਮਾਨਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ।

ਇਹ ਵੀ ਪੜੋ:Vickat Wedding: ਕੈਟਰੀਨਾ ਦੀ ਭੈਣ ਨਤਾਸ਼ਾ ਪਹੁੰਚੀ ਰਾਜਸਥਾਨ, ਮਹਿਮਾਨਾਂ ਦਾ ਆਉਣਾ ਹੋਇਆ ਸ਼ੁਰੂ

ABOUT THE AUTHOR

...view details