ਪੰਜਾਬ

punjab

ETV Bharat / sitara

ਬੱਲੇਬਾਜ਼ੀ ਕਰਦੇ ਹੋਏ ਤੈਮੂਰ ਦੀ ਫੋਟੇ ਸ਼ੇਅਰ ਕਰ ਕਰੀਨਾ ਨੇ ਪੁੱਛਿਆ, ਆਈਪੀਐਲ ਵਿੱਚ ਜਗ੍ਹਾ ਹੈ.. - ਸੈਫ ਅਲੀ ਖਾਨ

ਕਰੀਨਾ ਕੂਪਰ ਖਾਨ ਨੇ ਤੈਮੂਰ ਦੀ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਬੱਲੇਬਾਜ਼ੀ ਕਰਦੇ ਦਿਖਾਈ ਦੇ ਰਹੇ ਹਨ। ਇਸ 'ਤੇ ਉਨ੍ਹਾਂ ਨੇ ਕੈਪਸ਼ਨ ਲਿਖਿਆ ਕਿ ਆਈਪੀਐਲ ਵਿੱਚ ਜਗ੍ਹਾ ਹੈ? ਮੈਂ ਵੀ ਖੇਡ ਸਕਦਾ ਹਾਂ।

kareena kapoor khan shares pic of son taimur playing cricket
ਆਈਪੀਐਲ ਵਿੱਚ ਜਗ੍ਹਾ ਹੈ..ਬੱਲੇਬਾਜ਼ੀ ਕਰਦੇ ਹੋਏ ਤੈਮੂਰ ਦੀ ਫੋਟੇ ਸ਼ੇਅਰ ਕਰ ਕਰੀਨਾ ਨੇ ਪੁੱਛਿਆ

By

Published : Oct 14, 2020, 9:34 AM IST

ਹੈਦਰਾਬਾਦ: ਅਦਾਕਾਰਾ ਕਰੀਨਾ ਕਪੂਰ ਖਾਨ ਨੇ ਆਪਣੇ ਬੇਟੇ ਤੈਮੂਰ ਅਲੀ ਖਾਨ ਦੀ ਇੱਕ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ਵਿੱਚ ਤੈਮੂਰ ਦੂਜੇ ਬੱਚਿਆਂ ਨਾਲ ਕ੍ਰਿਕਟ ਖੇਡ ਰਿਹਾ ਹੈ। ਕਰੀਨਾ ਇਨ੍ਹੀਂ ਦਿਨੀ ਵਿੱਚ ਆਪਣੇ ਪਰਿਵਾਰ ਨਾਲ ਪਟੌਦੀ ਵਿੱਚ ਹੈ। ਇਸ ਤਸਵੀਰ ਵਿੱਚ ਤੈਮੂਰ ਇੱਕ ਬੱਲਾ ਫੜੇ ਹੋਏ ਦਿਖਾਈ ਦੇ ਰਿਹਾ ਹੈ ਜੋ ਉਸ ਤੋਂ ਕਾਫੀ ਵੱਡਾ ਦਿੱਖ ਰਿਹਾ।

ਆਈਪੀਐਲ ਵਿੱਚ ਜਗ੍ਹਾ ਹੈ..ਬੱਲੇਬਾਜ਼ੀ ਕਰਦੇ ਹੋਏ ਤੈਮੂਰ ਦੀ ਫੋਟੇ ਸ਼ੇਅਰ ਕਰ ਕਰੀਨਾ ਨੇ ਪੁੱਛਿਆ

ਕਰੀਨਾ ਨੇ ਕੈਪਸ਼ਨ ਵਿੱਚ ਲਿਖਿਆ - ਆਈਪੀਐਲ ਵਿੱਚ ਜਗ੍ਹਾ? ਮੈਂ ਵੀ ਖੇਡ ਸਕਦਾ ਹਾਂ।

ਜ਼ਿਕਰਯੋਗ ਹੈ ਕਿ ਕਰੀਨਾ ਨੇ ਪਹਿਲਾਂ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਹ ਚਾਹੁੰਦੀ ਹੈ ਕਿ ਤੈਮੂਰ ਆਪਣੇ ਦਾਦਾ ਵਾਂਗ ਕ੍ਰਿਕਟਰ ਬਣੇ। ਉਸ ਨੇ ਕਿਹਾ, "ਮੈਂ ਚਾਹੁੰਦੀ ਹਾਂ ਕਿ ਤੈਮੂਰ ਕ੍ਰਿਕਟਰ ਬਣੇ।"

ਤੁਹਾਨੂੰ ਦੱਸ ਦਈਏ ਕਿ ਕਰੀਨਾ ਆਪਣੇ ਪਤੀ ਸੈਫ ਅਲੀ ਖਾਨ ਅਤੇ ਬੇਟੇ ਤੈਮੂਰ ਦੇ ਨਾਲ ਸੈਫ ਦੀ ਮਾਂ ਸ਼ਰਮੀਲਾ ਟੈਗੋਰ ਦੇ ਨਾਲ ਪਟੌਦੀ ਵਿੱਚ ਹੈ। ਦੂਸਰੀ ਵਾਰ ਛੇਤੀ ਹੀ ਮਾਂ ਬਣਨ ਵਾਲੀ ਕਰੀਨਾ ਆਪਣੀ ਆਉਣ ਵਾਲੀ ਫਿਲਮ ਲਾਲ ਸਿੰਘ ਚੱਢਾ ਦੀ ਸ਼ੂਟਿੰਗ ਲਈ ਆਮਿਰ ਖਾਨ ਨਾਲ ਦਿੱਲੀ ਗਈ ਸੀ। ਆਮਿਰ ਨੂੰ ਦਿੱਲੀ ਦੀਆਂ ਸੜਕਾਂ 'ਤੇ ਸ਼ੂਟ ਕਰਦੇ ਦੇਖਿਆ ਗਿਆ ਸੀ।

ABOUT THE AUTHOR

...view details