ਪੰਜਾਬ

punjab

ETV Bharat / sitara

ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ ਕੈਟ ਯੋਗਾ ਦੇ ਬਾਰੇ 'ਚ ਕੀਤਾ ਮਜੇਦਾਰ ਪੋਸਟ - ਜੈਕਲੀਨ ਫਰਨਾਂਡੀਜ਼ ਦੀ ਪੋਸਟ

ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ ਸੋਸ਼ਲ ਮੀਡੀਆ 'ਤੇ ਇਕ ਮਜ਼ੇਦਾਰ ਪੋਸਟ ਸ਼ੇਅਰ ਕੀਤੀ ਹੈ ਜਿਸ 'ਚ ਉਹ ਯੋਗਾ ਅਭਿਆਸ ਕਰਦੀ ਦਿਖਾਈ ਦੇ ਰਹੀ ਹੈ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਇਸ ਵੀਡੀਓ 'ਚ ਜਿੱਥੇ ਜੈਕਲੀਨ ਇੱਕ ਪਾਸੇ ਯੋਗਾ ਕਰਦੀ ਦਿਖਾਈ ਦੇ ਰਹੀ ਹੈ, ਉਥੇ ਉਸ ਦੀ ਬਿੱਲੀ ਕਦੇ ਉਸ ਦੇ ਆਲੇ-ਦੁਆਲੇ ਅਤੇ ਇਧਰ ਉਧਰ ਘੁੰਮਦੀ ਦਿਖਾਈ ਦਿੰਦੀ ਹੈ।

ਫ਼ੋਟੋ
ਫ਼ੋਟੋ

By

Published : May 23, 2021, 2:21 PM IST

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ ਸੋਸ਼ਲ ਮੀਡੀਆ 'ਤੇ ਇਕ ਮਜ਼ੇਦਾਰ ਪੋਸਟ ਸ਼ੇਅਰ ਕੀਤੀ ਹੈ ਜਿਸ 'ਚ ਉਹ ਯੋਗਾ ਅਭਿਆਸ ਕਰਦੀ ਦਿਖਾਈ ਦੇ ਰਹੀ ਹੈ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਇਸ ਵੀਡੀਓ 'ਚ ਜਿੱਥੇ ਜੈਕਲੀਨ ਇੱਕ ਪਾਸੇ ਯੋਗਾ ਕਰਦੀ ਦਿਖਾਈ ਦੇ ਰਹੀ ਹੈ, ਉਥੇ ਉਸ ਦੀ ਬਿੱਲੀ ਕਦੇ ਉਸ ਦੇ ਆਲੇ-ਦੁਆਲੇ ਅਤੇ ਇਧਰ ਉਧਰ ਘੁੰਮਦੀ ਦਿਖਾਈ ਦਿੰਦੀ ਹੈ।

ਇਸ ਵੀਡੀਓ ਕਲਿੱਪ ਦੇ ਕੈਪਸ਼ਨ ਵਿੱਚ ਜੈਕਲੀਨ ਨੇ ਲਿਖਿਆ ਕਿ ਕੈਟ ਯੋਗਾ।

ਦੱਸ ਦੇਈਏ ਕਿ ਇਨ੍ਹਾਂ ਦਿਨਾਂ ਜੈਕਲੀਨ ਦੇ ਕੋਲ ਕਈ ਸਾਰੀ ਫਿਲਮਾਂ ਹਨ। ਉਹ ਅਕਸ਼ੇ ਕੁਮਾਰ ਨਾਲ ਫਿਲਮ ਰਾਮਸੇਤੂ ਅਤੇ ਬਚਨ ਪਾਂਡੇ ਦਾ ਹਿੱਸਾ ਹੈ।

ਇਸ ਤੋਂ ਇਲਾਵਾ ਉਹ ਸਲਮਾਨ ਖਾਨ ਦੀ ਫਿਲਮ ਕਿਕ 2 ਵਿੱਚ ਵੀ ਦਿਖਾਈ ਦੇਣ ਵਾਲੀ ਹੈ। ਜੈਕਲੀਨ ਨੂੰ ਰਣਵੀਰ ਸਿੰਘ ਦੇ ਨਾਲ ਫਿਲਮ ਸਰਕਸ ਅਤੇ ਸੈਫ ਅਲੀ ਖਾਨ ਅਰਜੁਨ ਕਪੂਰ ਅਤੇ ਯਾਮੀ ਗੌਤਮ ਦੇ ਨਾਲ ਭੂਤ ਪੁਲਿਸ ਵਿੱਚ ਵੀ ਦੇਖਿਆ ਜਾ ਸਕਦਾ ਹੈ।

ABOUT THE AUTHOR

...view details