ਮੀਸ਼ਾ ਦੇ ਝੂਠ ਨੂੰ ਸਬੂਤਾਂ ਦੇ ਨਾਲ ਪੇਸ਼ ਕਰਾਂਗਾਂ- ਅਲੀ ਜਫ਼ਰ - TARGETS
2018 'ਚ ਚਰਚਾ ਦੇ ਵਿੱਚ ਆਇਆ #Metoo ਦੇ ਤਹਿਤ ਪਾਕਿਸਤਾਨੀ ਗਾਇਕ ਅਤੇ ਅਦਾਕਾਰ ਅਲੀ ਜਫ਼ਰ ਨੇ ਟਵੀਟਰ ਰਾਹੀਂ ਇਹ ਗੱਲ ਆਖੀ ਹੈ ਕਿ ਗਾਇਕਾ ਮੀਸ਼ਾ ਦੇ ਝੂਠ ਨੂੰ ਉਹ ਸਬੂਤਾਂ ਦੇ ਨਾਲ ਜਨਤਕ ਕਰਨਗੇ।
![ਮੀਸ਼ਾ ਦੇ ਝੂਠ ਨੂੰ ਸਬੂਤਾਂ ਦੇ ਨਾਲ ਪੇਸ਼ ਕਰਾਂਗਾਂ- ਅਲੀ ਜਫ਼ਰ](https://etvbharatimages.akamaized.net/etvbharat/prod-images/768-512-3142126-1092-3142126-1556543346967.jpg)
ਅਲੀ ਜਫ਼ਰ
ਮੁੰਬਈ: 2018 'ਚ ਗਾਇਕਾ ਮੀਸ਼ਾ ਸ਼ੈਫੀ ਨੇ #Metoo ਦੇ ਤਹਿਤ ਗਾਇਕ ਅਤੇ ਅਦਾਕਾਰ ਅਲੀ ਜਫ਼ਰ 'ਤੇ ਜਿਨਸੀ ਸੋਸ਼ਨ ਦੇ ਦੋਸ਼ ਲਗਾਏ ਸਨ। ਇਸ ਹੀ ਕੜੀ 'ਚ ਪਾਕਿਸਤਾਨੀ ਗਾਇਕ ਅਤੇ ਅਦਾਕਾਰ ਅਲੀ ਜਫ਼ਰ ਨੇ ਐਤਵਾਰ ਨੂੰ ਟਵੀਟ ਕਰ ਕੇ ਕਿਹਾ, "ਮੈਂ ਇਹ ਗੱਲ ਸਾਬਿਤ ਕਰ ਕੇ ਰਹਾਂਗਾਂ ਕਿ ਮੈਂ ਨਿਰਦੋਸ਼ ਹਾਂ ਆਪਣੀ ਬੇਗੁਨਾਈ ਦਾ ਸਬੂਤ ਮੈਂ ਦੇ ਕੇ ਰਹਾਂਗਾਂ।"