ਪੰਜਾਬ

punjab

ETV Bharat / sitara

ਰਿਤਿਕ ਰੌਸ਼ਨ ਦੇ ਪਿਤਾ ਰਾਕੇਸ਼ ਰੌਸ਼ਨ ਨੇ ਜਿਮ 'ਚ ਵਹਾਇਆ ਪਸੀਨਾ, ਅਦਾਕਾਰ ਨੇ ਸਾਂਝੀ ਕੀਤੀ ਵੀਡੀਓ - coronavirus

ਰਿਤਿਕ ਨੇ ਸੀਨੀਅਰ ਰੋਸ਼ਨ ਦਾ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਹ ਜਿਮ ਵਿੱਚ ਪਸੀਨਾ ਵਹਾਉਂਦੇ ਹੋਏ ਨਜ਼ਰ ਆ ਰਹੇ ਹਨ। ਰਿਤਿਕ ਨੇ ਫ਼ਿਲਮ ਨਿਰਮਾਤਾ ਦੇ ਉਤਸ਼ਾਹ ਤੇ ਡੈਡੀਕੇਸ਼ਨ ਨੂੰ ਲੈ ਕੇ ਲਿਖਿਆ,"ਅਕੇਲੇ, ਇਸ ਪਰ!@rakeshroshan9 #70 running17 #dedicool। ਕਿਸੇ ਵੀ ਦੂਸਰੀ ਚੀਜ਼ ਦੀ ਬਜਾਏ ਮੈਨੂੰ ਤੁਸੀਂ ਸਭ ਤੋਂ ਜ਼ਿਆਦਾ ਪ੍ਰੇਰਿਤ ਕਰਦੇ ਹੋ।"

hrithik roshan shares 70 year rakesh roshan inspiring workout video
ਫ਼ੋੋੋਟੋ

By

Published : Apr 13, 2020, 11:49 PM IST

ਮੁੰਬਈ: ਬਾਲੀਵੁੱਡ ਦੇ ਸੁਪਰਸਟਾਰ ਰਿਤਿਕ ਰੌਸ਼ਨ ਨੌਜਵਾਨਾਂ ਲਈ ਇੱਕ ਫਿਟਨੇਸ ਆਈਕਨ ਹਨ, ਪਰ ਉਨ੍ਹਾਂ ਦੇ 70 ਸਾਲ ਦੇ ਫ਼ਿਲਮ ਨਿਰਮਾਤਾ ਰਾਕੇਸ਼ ਰੋਸ਼ਨ ਵੀ ਘੱਟ ਨਹੀਂ ਹਨ। ਸੋਮਵਾਰ ਨੂੰ ਰਿਤਿਕ ਨੇ ਸੀਨੀਅਰ ਰੌਸ਼ਨ ਦਾ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਹ ਜਿਮ ਵਿੱਚ ਪਸੀਨਾ ਵਹਾਉਂਦੇ ਹੋਏ ਨਜ਼ਰ ਆ ਰਹੇ ਹਨ।

ਰਿਤਿਕ ਨੇ ਫ਼ਿਲਮ ਨਿਰਮਾਤਾ ਦੇ ਉਤਸ਼ਾਹ ਤੇ ਡੈਡੀਕੇਸ਼ਨ ਨੂੰ ਲੈ ਕੇ ਲਿਖਿਆ,"ਅਕੇਲੇ, ਇਸ ਪਰ!@rakeshroshan9 #70 running17 #dedicool। ਕਿਸੇ ਵੀ ਦੂਸਰੀ ਚੀਜ਼ ਦੀ ਬਜਾਏ ਮੈਨੂੰ ਤੁਸੀਂ ਸਭ ਤੋਂ ਜ਼ਿਆਦਾ ਪ੍ਰੇਰਿਤ ਕਰਦੇ ਹੋ।"

ਇਸੇ ਦੌਰਾਨ, ਰਿਤਿਕ ਨੇ ਕੋਵਿਡ-19 ਲੌਕਡਾਊਨ ਵਿੱਚ ਜ਼ਰੂਰਤਮੰਦਾਂ ਨੂੰ 1.2 ਲੱਖ ਪੋਸ਼ਟਿਕ ਖਾਣੇ ਦੇ ਪੈਕੇਟ ਉਪਲੱਬਧ ਕਰਵਾ ਰਹੇ ਹਨ। ਬਾਲੀਵੁੱਡ ਦੇ ਸੁਪਰਸਟਾਰ ਇਹ ਕੰਮ ਐਨਜੀਓ ਦੇ ਨਾਲ ਮਿਲ ਕੇ ਕਰ ਰਹੇ ਹਨ।

ਰਾਕੇਸ਼ ਰੌਸ਼ਨ ਤੋਂ ਇਲਾਵਾ ਅਦਾਕਾਰ ਅਨਿਲ ਕਪੂਰ ਨੇ ਵੀ ਇਨ੍ਹੀਂ ਦਿਨੀਂ ਜਿਮ ਵਿੱਚ ਕਾਫ਼ੀ ਮਿਹਨਤ ਕਰ ਰਹੇ ਹਨ, ਜਿਸ ਦੀ ਵੀਡੀਓ ਉਹ ਸੋਸ਼ਲ ਮੀਡੀਆ ਉੱਤੇ ਪਾਉਂਦੇ ਰਹਿੰਦੇ ਹਨ।

ABOUT THE AUTHOR

...view details