ਹੈਦਰਾਬਾਦ:ਬਾਲੀਵੁੱਡ ਸੁਪਰਸਟਾਰ ਰਿਤਿਕ ਰੋਸ਼ਨ ਨੇ ਕਥਿਤ ਤੌਰ 'ਤੇ ਪ੍ਰਸਿੱਧ ਸੀਰੀਜ਼' ਦਿ ਨਾਈਟ ਮੈਨੇਜਰ 'ਦੇ ਭਾਰਤੀ ਸੰਸਕਰਣ ਤੋਂ ਦੂਰੀ ਬਣਾ ਲਈ ਹੈ। ਰਿਤਿਕ ਦਾ ਫੈਸਲਾ ਅਜਿਹੇ ਸਮੇਂ ਵਿੱਚ ਆਇਆ ਜਦੋਂ ਟੀਮ ਅਪ੍ਰੈਲ 'ਚ ਸ਼ੂਟਿੰਗ ਸ਼ੁਰੂ ਕਰਨ ਵਾਲੀ ਸੀ। ਰਿਤਿਕ ਇਸ ਸੀਰੀਜ਼ ਵਿਚ ਜੋਨਾਥਨ ਪਾਈਨ ਦੀ ਭੂਮਿਕਾ ਨਿਭਾਉਣ ਵਾਲੇ ਸੀ। ਜਿਸਨੂੰ ਮੁਲ ਰੂਪ ਵਿੱਚ ਟੋਮ ਹਿਡਲਸਟਨ ਨੇ ਨਿਭਾਇਆ ਸੀ। ਰਿਤਿਕ ਇਸ ਸੀਰੀਜ਼ ਤੋਂ ਓਟੀਟੀ ਡੈਬਿਯੂ ਕਰਨ ਜਾ ਰਹੇ ਸਨ।
ਰਿਤਿਕ ਰੋਸ਼ਨ ਨੇ 'ਦਿ ਨਾਈਟ ਮੈਨੇਜਰ' ਦੇ ਭਾਰਤੀ ਸੰਸਕਰਣ ਤੋਂ ਆਪਣੇ ਆਪ ਨੂੰ ਕੀਤਾ ਦੂਰ - 75 crore
ਰਿਤਿਕ ਰੋਸ਼ਨ ਨੇ ਕਥਿਤ ਤੌਰ 'ਤੇ ਪ੍ਰਸਿੱਧ ਸੀਰੀਜ਼' ਦਿ ਨਾਈਟ ਮੈਨੇਜਰ 'ਦੇ ਭਾਰਤੀ ਸੰਸਕਰਣ ਦੂ੍ਰੀ ਬਣਾ ਲਈ ਹੈ। ਰਿਤਿਕ ਇਸ ਸੀਰੀਜ਼ ਵਿੱਚ ਜੋਨਾਥਨ ਪਾਈਨ ਦੀ ਭੂਮਿਕਾ ਨਿਭਾਉਣ ਵਾਲੇ ਸੀ। ਜਿਸਨੂੰ ਮੁਲ ਰੂਪ ਵਿੱਚ ਟੋਮ ਹਿਡਲਸਟਨ ਨੇ ਨਿਭਾਇਆ ਸੀ।
ਰਿਤਿਕ ਰੋਸ਼ਨ ਨੇ 'ਦਿ ਨਾਈਟ ਮੈਨੇਜਰ' ਦੇ ਭਾਰਤੀ ਸੰਸਕਰਣ ਤੋਂ ਆਪਣੇ ਆਪ ਨੂੰ ਕੀਤਾ ਦੂਰ
ਖਬਰਾਂ ਅਨੁਸਾਰ ਰਿਤਿਕ ਨੂੰ ਇਸ ਸੀਰੀਜ਼ ਲਈ 75 ਕਰੋੜ ਦੀ ਪੇਸ਼ਕਸ਼ ਕੀਤੀ ਗਈ ਸੀ। ਪਰ ਅਭਿਨੇਤਾ ਨੇ ਕਥਿਤ ਤੌਰ 'ਤੇ ਇਸ ਸੀਰੀਜ਼ ਤੋਂ ਦੂਰੀ ਬਣੀ ਲਈ ਕਿਉਂਕਿ ਉਨ੍ਹਾਂ ਕੋਲ ਹੋਰ ਸ਼ੁਟਿੰਗ ਡੇਟਸ ਹਨ।ਰਿਤਿਕ ਦੇ ਪ੍ਰਸ਼ੰਸਕਾਂ ਇਸ ਸੀਰੀਜ਼ ਨੂੰ ਲੈ ਕੇ ਬਹੁਤ ਉਤਸ਼ਾਹਿਤ ਸਨ, ਪਰ ਉਹ ਇਹ ਖ਼ਬਰ ਸੁਣ ਕੇ ਨਿਰਾਸ਼ ਹੋਣਗੇ। ਸੀਰੀਜ਼ ਦੇ ਨਿਰਮਾਤਾਵਾਂ ਨੂੰ ਵੀ ਇਸ ਭੂਮਿਕਾ ਲਈ ਇਕ ਹੋਰ ਅਦਾਕਾਰ ਲੱਭਣਾ ਪਏਗਾ।
ਇਹ ਵੀ ਪੜ੍ਹੋਂ : ਭਾਰਤ ਬ੍ਰਿਕਸ ਸੰਮੇਲਨ ਦੀ ਕਰੇਗਾ ਮੇਜ਼ਬਾਨੀ, ਚੀਨ ਦਾ ਮਿਲਿਆ ਸਮਰਥਨ: ਅਧਿਕਾਰੀ
Last Updated : Feb 23, 2021, 3:36 PM IST