ਪੰਜਾਬ

punjab

ETV Bharat / sitara

ਜਨਮ ਦਿਨ ਮੁਬਾਰਕ ਗੁਰਸ਼ਬਦ - ਪੰਜਾਬੀ ਲੋਕਗੀਤਾਂ

ਗੁਰਸ਼ਬਦ ਭਾਰਤੀ ਫਿਲਮ ਅਦਾਕਾਰ ਅਤੇ ਪਲੇਅ ਬੈਕ ਸਿੰਗਰ ਰਿਹਾ ਹੈ। ਗੁਰਸ਼ਬਦ ਦਾਂ ਨਾਂਅ ਪੰਜਾਬੀ ਸਿਨੇਮਾ ਅਤੇ ਸੰਗੀਤ ਉਦਯੋਗ ਵਿਚ ਨਾਲ ਜੁੜਿਆ ਹੋਇਆ ਹੈ।

ਜਨਮ ਦਿਨ ਮੁਬਾਰਕ ਗੁਰਸ਼ਬਦ
ਜਨਮ ਦਿਨ ਮੁਬਾਰਕ ਗੁਰਸ਼ਬਦ

By

Published : Aug 24, 2021, 9:01 AM IST

ਚੰਡੀਗੜ੍ਹ:ਗੁਰਸ਼ਬਦ ਸਿੰਘ ਕੁਲਾਰ ਦਾ ਜਨਮ 24 ਅਗਸਤ 1989 ਨੂੰ ਅੰਮ੍ਰਿਤਸਰ ਦੇ ਪਿੰਡ ਰਾਮਪੁਰ ਭੂਤਵਿੰਡ ਵਿਖੇ ਹੋਇਆ ਹੈ। ਇਸ ਨੂੰ ਗੁਰਸ਼ਬਦ ਦੇ ਨਾਂਅ ਨਾਲ ਹੀ ਜਾਣਦੇ ਹਨ। ਗੁਰਸ਼ਬਦ ਭਾਰਤੀ ਫਿਲਮ ਅਦਾਕਾਰ ਅਤੇ ਪਲੇਅ ਬੈਕ ਸਿੰਗਰ ਰਿਹਾ ਹੈ। ਗੁਰਸ਼ਬਦ ਦਾ ਨਾਂਅ ਪੰਜਾਬੀ ਸਿਨੇਮਾ ਅਤੇ ਸੰਗੀਤ ਉਦਯੋਗ ਨਾਲ ਜੁੜਿਆ ਹੋਇਆ ਹੈ।

ਜਨਮ ਦਿਨ ਮੁਬਾਰਕ ਗੁਰਸ਼ਬਦ

ਗੁਰਸ਼ਬਦ ਨੇ ਛੋਟੀ ਉਮਰ ਵਿੱਚ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ। ਉਸ ਨੇ ਪੰਜਾਬੀ ਲੋਕਗੀਤਾਂ ਨਾਲ ਸ਼ੁਰੂਆਤ ਕੀਤੀ। ਗੁਰਸ਼ਬਦ ਨੇ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਖਾਲਸਾ ਕਾਲਜ ਅੰਮ੍ਰਿਤਸ ਡਿਗਰੀ ਪ੍ਰਾਪਤ ਕੀਤੀ। ਉੱਚ ਸਿੱਖਿਆ ਲਈ ਪੰਜਾਬ ਯੂਨੀਵਰਸਿਟੀ ਵਿਚ ਦਾਖਲਾ ਲਿਆ।

ਗੁਰਸ਼ਬਦ ਨੇ ਅਦਾਕਾਰੀ ਵਿੱਚ ਵੀ ਆਪਣਾ ਨਾਂਅ ਕਮਾਇਆ ਹੈ। ਉਨ੍ਹਾਂ ਨੇ ਚੱਲ ਮੇਰਾ ਪੁੱਤ-2 ਵਿੱਚ ਦਰਸ਼ਕਾਂ ਦਾ ਮਨੋਰੰਜਨ ਕੀਤਾ। ਚੱਲ ਮੇਰਾ ਪੁੱਤ ਫਿਲਮ 27 ਅਗਸਤ ਨੂੰ ਰਿਲੀਜ਼ ਹੋਵੇਗੀ।

ਇਹ ਵੀ ਪੜੋ: Happy Birthday "ਗੁੰਡੇ ਨੰਬਰ 1" ਦਿਲਪ੍ਰੀਤ ਢਿੱਲੋਂ

ABOUT THE AUTHOR

...view details