ਚੰਡੀਗੜ੍ਹ:ਬਾਲੀਵੁੱਡ ਅਤੇ ਪੰਜਾਬੀ ਗੀਤਾਂ ਵਿੱਚ ਕੰਮ ਕਰਨ ਵਾਲੀ ਮਾਡਲ ਅਤੇ ਅਦਾਕਾਰਾ ਗਿੰਨੀ ਕਪੂਰ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਗਿੰਨੀ ਕਪੂਰ ਮੁੱਖ ਤੌਰ 'ਤੇ 2014 'ਚ ਪੰਜਾਬੀ ਗਾਇਕ ਪ੍ਰੀਤ ਹਰਪਾਲ ਨਾਲ "ਬਲੈਕ ਸੂਟ" ਗੀਤ ਵਿੱਚ ਨਜ਼ਰ ਆਈ ਸੀ।
ਗਿੰਨੀ ਕਪੂਰ ਹਿੰਦੀ ਫਿਲਮ ਇੰਡਸਟਰੀ ਵਿੱਚ ਸਭ ਤੋ ਪਹਿਲਾ ਗੀਤ "ਕਰ ਹੌਸਲਾ" ਵਿੱਚ ਨਜ਼ਰ ਆਈ ਸੀ। ਗਿੰਨੀ ਕਪੂਰ ਇਕ ਅਦਾਕਾਰਾ ਦੇ ਰੂਪ ਵਿੱਚ ਕਈ ਪੰਜਾਬੀ ਫਿਲਮਾਂ ਵਿੱਚ ਨਜ਼ਰ ਆਈ ਹੈ।