ਚੰਡੀਗੜ੍ਹ:ਟੈਲੀਵਿਜ਼ਨ ਅਦਾਕਾਰਾ ਆਸ਼ਾ ਨੇਗੀ ਦਾ ਅੱਜ ਆਪਣਾ 32ਵਾਂ ਜਨਮ ਦਿਨ ਮਨਾ ਰਹੀ ਹੈ। ਆਸ਼ਾ ਨੇਗੀ ਦਾ ਜਨਮ 23 ਅਗਸਤ 1989 ’ਚ ਦੇਹਰਾਦੂਨ, ਉਤਰਾਖੰਡ ਵਿੱਚ ਹੋਇਆ ਸੀ।
ਜਨਮ ਦਿਨ ਮੁਬਾਰਕ ਆਸ਼ਾ ਨੇਗੀ
ਟੈਲੀਵਿਜ਼ਨ ਅਦਾਕਾਰਾ ਆਸ਼ਾ ਨੇਗੀ ਦਾ ਅੱਜ ਆਪਣਾ 32ਵਾਂ ਜਨਮ ਦਿਨ ਮਨਾ ਰਹੀ ਹੈ। ਆਸ਼ਾ ਨੇ ਫੇਅਰ ਫੈਕਟਰ ਖਤਰੋ ਕੇ ਖਿਲਾੜੀ (ਸੀਜ਼ਨ 6) ਵਿੱਚ ਭਾਗ ਲਿਆ ਅਤੇ ਸੈਮੀ ਫ਼ਾਇਨਲ ਤੱਕ ਪਹੁੰਚੀ ਤੇ ਫੇਰ ਹਾਰ ਗਈ।
ਜਨਮ ਦਿਨ ਮੁਬਾਰਕ ਆਸ਼ਾ ਨੇਗੀ
ਆਸ਼ਾ ਨੇਗੀ ਨੇ 2009 ਵਿੱਚ ਮਿਸ ਉੱਤਰਾਖੰਡ ਦਾ ਖ਼ਿਤਾਬ ਜਿੱਤਿਆ। ਅਖੀਰ ਉਹ ਅਦਾਕਾਰੀ ਦੇ ਕੈਰੀਅਰ ਨੂੰ ਅਪਣਾਉਣ ਲਈ ਮੁੰਬਈ ਚਲੀ ਗਈ। ਉਸ ਤੋਂ ਬਾਅਦ ਉਹ ਲੜੀਵਾਰ ਕੁਛ ਤੋਂ ਹੈ ਤੇਰੇ ਮੇਰੇ ਧਰਮੀਯਾਨ ਵਿੱਚ ਨਜ਼ਰ ਆਏ ਸੀ।
ਆਸ਼ਾ ਨੇ ਫੇਅਰ ਫੈਕਟਰ ਖਤਰੋ ਕੇ ਖਿਲਾੜੀ (ਸੀਜ਼ਨ 6) ਵਿੱਚ ਭਾਗ ਲਿਆ ਅਤੇ ਸੈਮੀ ਫ਼ਾਇਨਲ ਤੱਕ ਪਹੁੰਚੀ ਤੇ ਫੇਰ ਹਾਰ ਗਈ।