ਲਾਸ ਏਂਜਲਸ: ਅਮਰੀਕਾ 'ਚ ਐਤਵਾਰ ਨੂੰ 62ਵਾਂ ਗ੍ਰੈਮੀ ਅਵਾਰਡ ਹੋਇਆ। ਇਸ 'ਚ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਨੇ ਐਤਵਾਰ ਨੂੰ ਆਪਣੀ ਪ੍ਰੀ-ਗ੍ਰੈਮੀਜ਼ ਪਾਰਟੀ ਦੀ ਹੈਰਾਨ ਕਰਨ ਵਾਲੀ ਫ਼ੋਟੋ ਨੂੰ ਸ਼ੇਅਰ ਕੀਤਾ। ਅਦਾਕਾਰਾ ਪ੍ਰਿਯੰਕਾ ਚੋਪੜਾ ਬੈਕਲੈਸ ਗਾਉਨ 'ਚ ਨਜ਼ਰ ਆਈ। ਅਦਾਕਾਰਾ ਪ੍ਰਿੰਯਕਾ ਚੋਪੜਾ ਦੀ ਇਸ ਤਸਵੀਰ ਨੂੰ ਦੇਖ ਕੇ ਫੈਨਜ਼ ਹੈਰਾਨ ਹੋ ਗਏ।
ਪ੍ਰਿਯੰਕਾ ਚੋਪੜਾ ਨੇ ਖਾਸ ਤਰ੍ਹਾਂ ਦੇ ਪੋਜ ਵਾਲੀ ਤਸਵੀਰਾਂ ਨੂੰ ਇੰਸਟਾਗ੍ਰਾਮ ਤੇ ਸ਼ੇਅਰ ਕਰਦੇ ਹੋਏ ਲਿਖਿਆ ਕਿ "ਪ੍ਰੀ ਗ੍ਰੈਮੀਜ਼।"
ਅਦਾਕਾਰਾ ਨੇ ਮ੍ਰਿਣਾਲ ਠਾਕੁਰ ਨੇ ਪ੍ਰਿਯੰਕਾ ਚੋਪੜਾ ਦੀ ਫੋਟੋ 'ਤੇ ਟਿੱਪਣੀ 'ਚ ਲਿਖਿਆ, 'ਓ ਮਾਈ ਗੌਡ ਸੋ ਹੌਟ'