ਪੰਜਾਬ

punjab

ਫਿਲਮ 'ਕੇਸਰੀ ਦੇ ਭਗਵਾਨ ਸਿੰਘ ਨਾਲ ਈਟੀਵੀ ਭਾਰਤ ਦੀ ਖ਼ਾਸ ਮੁਲਾਕਾਤ

ਈ.ਟੀ.ਵੀ ਭਾਰਤ ਨੇ ਕੀਤੀ ਕੇਸਰੀ ਦੇ ਅਦਾਕਾਰ ਹਰਭਗਵਾਨ ਸਿੰਘ ਨਾਲ ਖਾਸ ਗੱਲਬਾਤ। ਹਰਭਗਵਾਨ ਸਿੰਘ ਦਾ ਕਹਿਣਾ ਹੈ ਕਿ ਉਹ ਬਚਪਨ ਤੋਂ ਹੀ ਅਕਸ਼ੈ ਕੁਮਾਰ ਨਾਲ ਕੰਮ ਕਰਨਾ ਚਾਹੁੰਦੇ ਸਨ ਤੇ ਹੁਣ ਉਨ੍ਹਾਂ ਦਾ ਸਪਨਾ ਪੂਰਾ ਹੋਇਆ ਹੈ।

By

Published : Apr 1, 2019, 9:56 AM IST

Published : Apr 1, 2019, 9:56 AM IST

"ਕੇਸਰੀ" ਦੇ ਭਗਵਾਨ ਸਿੰਘ ਨਾਲ ਇੱਕ ਖ਼ਾਸ ਮੁਲਾਕਾਤ

ਜੈਤੋ: ਸਾਰਾਗੜ੍ਹੀ ਦੀ ਲੜਾਈ ਅਤੇ ਸਿੱਖ ਫ਼ੌਜੀਆਂ ਦੀ ਬਹਾਦਰੀ 'ਤੇ ਬਣੀ ਹਿੰਦੀ ਫ਼ਿਲਮ 'ਕੇਸਰੀ'ਵਿਚ ਪੰਜਾਬ ਦੇ ਕਈ ਨੌਜਵਾਨਾਂ ਨੂੰ ਰੋਲ ਅਦਾ ਕਰਨ ਦਾ ਮੌਕਾ ਮਿਲਿਆ, ਜਿੰਨ੍ਹਾਂ ਵਿਚੋਂ ਇੱਕ ਹੈ ਜ਼ਿਲ੍ਹਾ ਫ਼ਰੀਦਕੋਟ ਦੀ ਤਹਿਸੀਲ ਜੈਤੋਂ ਦੇ ਪਿੰਡ ਕਰੀਰਵਾਲੀ ਦਾ ਹਰਭਗਵਾਨ ਸਿੰਘ।

ਵੀਡੀਓ।

ਹਰਭਗਵਾਨ ਸਿੰਘ ਨੇ ਕੇਸਰੀ ਫ਼ਿਲਮ ਵਿੱਚ ਸਾਰਾਗੜ੍ਹੀ ਦੀ ਲੜਾਈ ਦੇ ਪਹਿਲੇ ਸ਼ਹੀਦ ਸਿਪਾਹੀ ਭਗਵਾਨ ਦਾ ਕਿਰਦਾਰ ਨਿਭਾਇਆ ਹੈ।ਈ.ਟੀ.ਵੀ ਭਾਰਤ ਨਾਲ ਗੱਲਬਾਤ ਕਰਦਿਆਂ ਹਰਭਗਵਾਨ ਸਿੰਘ ਨੇ ਸਟੇਜ ਦੇ ਕਲਾਕਾਰ ਤੋਂ ਬਾਲੀਵੁੱਡ ਤੱਕ ਪਹੁੰਚਣ ਦੇ ਸਫ਼ਰ ਬਾਰੇ ਦੱਸਿਆ।

ABOUT THE AUTHOR

...view details