ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਰੋਮਾਂਟਿਕ ਅਦਾਕਾਰ ਇਮਰਾਨ ਹਾਸ਼ਮੀ ਗੀਤ 'ਲੁੱਟ ਗਏ' ਵਿੱਚ ਰੋਮਾਂਸ ਕਰਦੇ ਨਜ਼ਰ ਆਉਣਗੇ। ਗੀਤ ਵਿੱਚ ਇਮਰਾਨ ਹਾਸ਼ਮੀ ਨਾਲ ਯੁਕਤੀ ਥਰੇਜਾ ਵੀ ਵਿਖਾਈ ਦੇਵੇਗੀ। ਇਹ ਰੋਮਾਂਟਿਕ ਗੀਤ 17 ਫ਼ਰਵਰੀ ਨੂੰ ਰਿਲੀਜ਼ ਹੋਵੇਗਾ।
ਟੀ-ਸੀਰੀਜ਼ ਵੱਲੋਂ ਇਸ ਰੋਮਾਂਟਿਕ ਗੀਤ ਨੇ ਤੱਨਿਸ਼ਕ ਬਾਗਚੀ ਨੇ ਕੰਪੋਜ ਕੀਤਾ ਹੈ। ਇਸ ਨੂੰ ਮਨੋਜ ਮੁੰਤਸ਼ਿਰ ਨੇ ਲਿਖਿਆ ਹੈ ਅਤੇ ਜੁਬਿਨ ਨੌਟਿਆਲ ਨੇ ਗਾਇਆ ਹੈ।
- https://www.instagram.com/p/CLMBpnMDIUg/?utm_source=ig_embed&utm_campaign=loading