ਨਵੀਂ ਦਿੱਲੀ: ਦਿੱਗਜ ਮਰਹੂਮ ਅਦਾਕਾਰ ਦਲੀਪ ਕੁਮਾਰ ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਦੇਹਾਂਤ ਮੁੰਬਈ ਵਿੱਚ ਸਥਿਤ ਹਿੰਦੂਜਾ ਹਸਪਤਾਲ ਵਿੱਚ ਸਵੇਰੇ 7.30 ਵਜੇ ਹੋਇਆ ਹੈ। ਉਨ੍ਹਾਂ ਨੂੰ ਸਪੂਰਦ-ਏ-ਖਾਕ ਸ਼ਾਮ 5 ਵਜੇ ਕੀਤਾ ਜਾਵੇਗਾ।
ਦਲੀਪ ਕੁਮਾਰ ਦਾ ਫੇਵਰੇਟ ਰੰਗ 'ਪਿੰਕ' - ਦਲੀਪ ਕੁਮਾਰ ਦਾ ਫੇਵਰੇਟ ਰੰਗ 'ਪਿੰਕ'
ਉੱਘੇ ਅਦਾਕਾਰ ਦਲੀਪ ਕੁਮਾਰ ਦਾ ਪਸੰਦੀਦਾ ਰੰਗ ਪਿੰਕ ਹੈ। ਉਨ੍ਹਾਂ ਨੇ ਕੁਝ ਫੋਟੋਵਾਂ ਪਿੰਕ ਰੰਗ ਦਾ ਲਿਬਾਜ਼ ਪਾਇਆ ਹੋਇਆ ਹੈ।
ਉਨ੍ਹਾਂ ਦੇ ਦੇਹਾਂਤ ਨਾਲ ਜਿਥੇ ਉਨ੍ਹਾਂ ਦੇ ਪਰਿਵਾਰ 'ਚ ਦੁਖ ਦਾ ਮਾਹੌਲ ਹੈ, ਉਥੇ ਹੀ ਫਿਲਮ ਜਗਤ ਦੇ ਨਾਲ ਹੀ ਸਿਆਸੀ ਫਿਜ਼ਾ 'ਚ ਵੀ ਸੋਗ ਦੀ ਲਹਿਰ ਹੈ। ਜਿਸ ਕਾਰਨ ਹਰ ਕੋਈ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ।
ਉੱਘੇ ਅਦਾਕਾਰ ਦਲੀਪ ਕੁਮਾਰ ਦਾ ਪਸੰਦੀਦਾ ਰੰਗ ਪਿੰਕ ਹੈ। ਉਨ੍ਹਾਂ ਨੇ ਕੁਝ ਫੋਟੋਵਾਂ ਪਿੰਕ ਰੰਗ ਦਾ ਲਿਬਾਜ਼ ਪਾਇਆ ਹੋਇਆ ਹੈ। ਉਨ੍ਹਾਂ ਨੇ ਆਪਣੇ ਟਵੀਟਰ ਅਕਾਉਂਟ ਉੱਤੇ ਇੱਕ ਫੋਟੋ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਪਿੰਕ, ਪਸੰਦੀਦਾ ਸ਼ਰਟ, ਰੱਬ ਦੀ ਦਇਆ ਸਾਡੇ ਸਾਰਿਆਂ 'ਤੇ। ਇਸ ਫੋਟੋ ਵਿੱਚ ਦਲੀਪ ਕੁਮਾਰ ਅਤੇ ਸਾਇਰਾ ਬਾਨੋ ਨੇ ਪਿੰਕ ਰੰਗ ਦਾ ਲਿਬਾਜ਼ ਪਾਇਆ ਹੋਇਆ ਹੈ।