ਪੀਐਮ ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਬਾਲੀਵੁੱਡ ਦਾ ਕਮਾਲ - pm modi
ਇੰਟਰਨੈਟ 'ਤੇ ਚਰਚਾ ਦਾ ਵਿਸ਼ਾ ਬਣੇ ਹੋਏ ਪੀਐਮ ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਬਾਲੀਵੁੱਡ ਦੇ ਦਿਲਕਸ਼ ਅੰਦਾਜ਼ ਵਿਖਾਈ ਦਿੱਤੇ।
ਦਿੱਲੀ: ਬੀਤੇ ਦਿਨੀ 'ਚ ਪੀਐਮ ਮੋਦੀ ਦਾ ਸਹੁੰ-ਚੁੱਕ ਸਮਾਗਮ 'ਚ ਬਾਲੀਵੁੱਡ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਰਜਨੀਕਾਂਤ, ਸ਼ਾਹਿਦ ਕਪੂਰ, ਮੀਰਾ ਰਾਜਪੂਤ,ਕੰਗਨਾ ਰਣੌਤ, ਕਰਨ ਜੋਹਰ, ਕਪਿਲ ਸ਼ਰਮਾ ਸਣੇ ਕਈ ਕਲਾਕਾਰ ਨਜ਼ਰ ਆਏ।
ਕੰਗਨਾ ਨੇ ਮੁੰਬਈ ਏਅਰਪੋਰਟ 'ਤੇ ਮੀਡੀਆ ਦੇ ਨਾਲ ਗੱਲਬਾਤ ਕੀਤੀ।
ਕੰਗਨਾ ਨੇ ਕਿਹਾ,"ਮੋਦੀ ਦੇ ਸੁਪਨੇ ਜ਼ਰੂਰ ਪੂਰੇ ਹੋਣ, ਦੇਸ਼ ਤੱਰਕੀ ਕਰੇ। "
ਅਨੁਪਮ ਖ਼ੇਰ ਨੇ ਕੀਤਾ OathCeremony ਨੂੰ ਲੈ ਕੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ।
ਅਕਸ਼ੇ ਕੁਮਾਰ, ਰਿਤਿਕ ਰੌਸ਼ਨ ਨਹੀ ਆਏ ਇਸ ਮੌਕੇ ਨਜ਼ਰ ਕਿਉਂਕਿ ਉਹ ਸੀ ਦੇਸ਼ ਤੋਂ ਬਾਹਰ। ਇਸ ਤੋਂ ਇਲਾਵਾ ਚਰਚਾ ਦਾ ਵਿਸ਼ਾ ਰਿਹਾ ਸਹੁੰ ਚੁੱਕ ਸਮਾਗਮ 'ਚ ਇਕਠੇ ਨਜ਼ਕ ਬਾਲੀਵੁੱਡ ਦੇ ਦੋ ਵਿਰੋਧੀ ਕੰਗਨਾ ਰਣੌਤ ਅਤੇ ਕਰਨ ਜੋਹਰ। ਇਸ ਤਸਵੀਰ ਨੂੰ ਲੈ ਕੇ ਆਮ ਲੋਕਾਂ ਨੇ ਇਹ ਟਿੱਪਣੀ ਕੀਤੀ ਮੋਦੀ ਹੈਂ ਤਾਂ ਇਹ ਵੀ ਹੋ ਸਕਦਾ ਹੈ।