ਪਟਿਆਲਾ: ਸਰਹੰਦ ਰਾਜਪੁਰਾ ਪ੍ਰਵੇਸ਼ ਦਵਾਰ 'ਤੇ ਸੰਘਣੀ ਧੁੰਦ ਹੋਣ ਕਾਰਨ ਅੱਧੀ ਦਰਜਨ ਤੋਂ ਵੱਧ ਗੱਡੀਆਂ ਜਾ ਟਕਰਾਈਆਂ। ਇਸ ਹਾਦਸੇ ਵਿੱਚ ਅੱਧੀ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ।
ਸੜਕ ਹਾਦਸੇ ਦਾ ਸ਼ਿਕਾਰ ਹੋਏ ਰੈਪਰ ਬਾਦਸ਼ਾਹ, ਬਾਲ-ਬਾਲ ਬਚੇ - ਰੈਪਰ ਬਾਦਸ਼ਾਹ ਸੜਕ ਹਾਦਸੇ ਦਾ ਸ਼ਿਕਾਰ
ਪੰਜਾਬੀ ਸਿੰਗਰ ਬਾਦਸ਼ਾਹ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਪਰ ਏਅਰਬੈਗ ਖੁੱਲ੍ਹਣ ਕਰਕੇ ਬਾਲ-ਬਾਲ ਬਚ ਗਏ।
ਫ਼ੋਟੋ
ਸੂਤਰਾਂ ਮੁਤਾਬਕ ਪੰਜਾਬੀ ਸਿੰਗਰ ਬਾਦਸ਼ਾਹ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਪਰ ਏਅਰਬੈਗ ਖੁੱਲ੍ਹਣ ਕਰਕੇ ਬਾਲ-ਬਾਲ ਬਚ ਗਏ। ਚਸ਼ਮਦੀਦ ਮੁਤਾਬਕ ਇਹ ਹਾਦਸਾ ਨੈਸ਼ਨਲ ਹਾਈਵੇ ਅਥਾਰਟੀ ਦੀ ਅਣਗਹਿਲੀ ਕਾਰਨ ਵਾਪਰਿਆ ਹੈ।