ਬਿਗ-ਬੀ ਦੀ ਸਹਿਤ ਨਾਸਾਜ਼, ਜਲਸਾ 'ਚ ਫੈਨਜ਼ ਨਾਲ ਮੁਲਾਕਾਤ ਕੀਤੀ ਰੱਦ - bollywood
ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਆਪਣੇ ਆਫ਼ਿਸ਼ਲ ਬਲਾਗ ਰਾਹੀਂ ਸਿਹਤ ਨਾ ਠੀਕ ਹੋਣ ਦੀ ਗੱਲ ਕਹੀ ਹੈ।
ਫ਼ੋਟੋ
ਮੁਬੰਈ: ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਐਤਵਾਰ ਨੂੰ ਟਵੀਟ ਕਰ ਇਹ ਜਾਣਕਾਰੀ ਦਿੱਤੀ ਕਿ ਉਹ ਐਤਵਾਰ ਨੂੰ ਜਲਸਾ ਗੇਟ 'ਤੇ ਆਪਣੇ ਫੈਨਜ਼ ਨੂੰ ਮਿਲਣ ਨਹੀਂ ਆ ਪਾਉਣਗੇ।