ਪੰਜਾਬ

punjab

ETV Bharat / sitara

ਭੂਮੀ ਪੇਡਨੇਕਰ ਨੇ ਚਾਕਲੇਟੀ ਬਿਕਨੀ ਨਾਲ ਢਾਹਿਆ ਕਹਿਰ ! - ਭੂਮੀ ਪੇਡਨੇਕਰ

ਫਿਲਮ 'ਦਮ ਲਗਾ ਕੇ ਹਾਇਸ਼ਾ 'ਚ ਪਲੱਸ ਸਾਈਜ਼ ਲੜਕੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਭੂਮੀ ਪੇਡਨੇਕਰ ਨੇ ਬਹੁਤ ਜਲਦ ਬਾਲੀਵੁੱਡ ’ਚ ਨਾਂ ਕਮਾਇਆ ਹੈ। ਭੂਮੀ ਨੇ ਆਪਣੀ ਦਿੱਖ ਅਤੇ ਅਦਾਕਾਰੀ ਦੋਵਾਂ ਨਾਲ ਅਕਸਪੈਰੀਮੈਂਟ ਕੀਤਾ ਹੈ।

ਭੂਮੀ ਪੇਡਨੇਕਰ ਨੇ ਚਾਕਲੇਟੀ ਬਿਕਨੀ  ਨਾਲ ਢਾਹਿਆ ਕਹਿਰ
ਭੂਮੀ ਪੇਡਨੇਕਰ ਨੇ ਚਾਕਲੇਟੀ ਬਿਕਨੀ ਨਾਲ ਢਾਹਿਆ ਕਹਿਰਭੂਮੀ ਪੇਡਨੇਕਰ ਨੇ ਚਾਕਲੇਟੀ ਬਿਕਨੀ ਨਾਲ ਢਾਹਿਆ ਕਹਿਰ

By

Published : Aug 20, 2021, 1:35 PM IST

Updated : Aug 20, 2021, 3:24 PM IST

ਹੈਦਰਾਬਾਦ: ਫਿਲਮ 'ਦਮ ਲਗਾ ਕੇ ਹੈਸਾ' 'ਚ ਪਲੱਸ ਸਾਈਜ਼ ਲੜਕੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਭੂਮੀ ਪੇਡਨੇਕਰ ਨੇ ਬਹੁਤ ਜਲਦ ਬਾਲੀਵੁੱਡ ’ਚ ਨਾਂ ਕਮਾਇਆ ਹੈ। ਭੂਮੀ ਨੇ ਆਪਣੀ ਦਿੱਖ ਅਤੇ ਅਦਾਕਾਰੀ ਦੋਵਾਂ ਵਿੱਚ ਪ੍ਰਯੋਗ ਕੀਤਾ ਹੈ। ਇਸੇ ਕੜੀ ਤਹਿਤ ਅਭਿਨੇਤਰੀ ਨੇ ਹੁਣ ਚਾਕਲੇਟ ਬਿਕਨੀ ਵਿੱਚ ਆਪਣੀ ਇੱਕ ਤਸਵੀਰ ਪੋਸਟ ਕੀਤੀ ਹੈ, ਜਿਸਨੂੰ ਵੇਖ ਕੇ ਕਿਸੇ ਦਾ ਵੀ ਸਾਹ ਥੰਮ ਸਕਦਾ ਹੈ।

ਭੂਮੀ ਉਨ੍ਹਾਂ ਅਦਾਕਾਰਾਂ 'ਚੋਂ ਇਕ ਹੈ ਜੋ ਆਪਣੀਆਂ ਫਿਲਮਾਂ ਦੇ ਨਾਲ -ਨਾਲ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਇਸ ਕੜੀ ਵਿੱਚ ਭੂਮੀ ਪ੍ਰਸ਼ੰਸਕਾਂ ਨਾਲ ਨਵੀਆਂ ਅਤੇ ਤਾਜ਼ਾ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹੁਣ ਭੂਮੀ ਨੇ ਸੋਸ਼ਲ ਮੀਡੀਆ 'ਤੇ ਤਾਪਮਾਨ ਵਧਾਉਣ ਦਾ ਕੰਮ ਕੀਤਾ ਹੈ। ਦਰਅਸਲ ਭੂਮੀ ਨੇ ਆਪਣੀ ਨਵੀਨਤਮ ਬਿਕਨੀ ਤਸਵੀਰ ਨਾਲ ਤਹਿਲਕਾ ਮਚਾ ਦਿੱਤਾ ਹੈ।

ਇਸ ਚਾਕਲੇਟ ਬਿਕਨੀ ਸੈਲਫੀ ਵਿੱਚ ਭੂਮੀ ਦਾ ਅੰਦਾਜ਼ ਉਸਦੀ ਕਿਸੇ ਵੀ ਤਸਵੀਰ ਵਿੱਚ ਕਦੇ ਨਹੀਂ ਵੇਖਿਆ ਗਿਆ। ਭੂਮੀ ਦੀ ਇਹ ਤਸਵੀਰ ਦੇਖ ਕੇ ਅਦਾਕਾਰਾ 'ਤੇ ਕਿਸੇ ਦਾ ਵੀ ਦਿੱਲ ਆ ਜਾਵੇਗਾ। ਇਸ ਤਸਵੀਰ ਵਿੱਚ ਭੂਮੀ ਨੇ ਹੈਟ ਵੀ ਪਾਈ ਹੋਈ ਹੈ। ਹੁਣ ਜਿਵੇਂ ਹੀ ਭੂਮੀ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ, ਇਸਨੂੰ ਦੇਖਣ ਵਾਲਿਆਂ ਦੀ ਭੀੜ ਜਿਹੀ ਲੱਗ ਗਈ।

ਇਹ ਵੀ ਪੜ੍ਹੋ:-ਲਓ ਜੀ ਸੁਣੋ 'ਕੁਲਵਿੰਦਰ ਬਿੱਲਾ' ਦਾ ਇਹ ਨਵਾਂ ਗੀਤ

Last Updated : Aug 20, 2021, 3:24 PM IST

ABOUT THE AUTHOR

...view details