ਪੰਜਾਬ

punjab

ETV Bharat / sitara

ਆਯੂਸ਼ਮਾਨ ਤੇ ਤਾਹਿਰਾ ਡੇਟਿੰਗ ਸਮੇਂ ਤੋਂ ਰੱਖਦੇ ਨੇ ਸੋਸ਼ਲ ਡਿਸਟੈਂਸਿੰਗ 'ਚ ਵਿਸ਼ਵਾਸ - ਸੋਸ਼ਲ ਡਿਸਟੇਂਸਿੰਗ

ਅਦਾਕਾਰਾ ਆਯੂਸ਼ਮਾਨ ਖੁਰਾਨਾ ਦੀ ਪਤਨੀ ਤਾਹਿਰਾ ਨੇ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਹ ਆਪਣੇ ਪਤੀ ਨਾਲ ਬੈਠੀ ਨਜ਼ਰ ਆ ਰਹੀ ਹੈ ਪਰ ਦੋਹਾਂ ਦੇ ਵਿੱਚ ਕਾਫ਼ੀ ਦੂਰੀ ਦਿਖਾਈ ਦੇ ਰਹੀ ਹੈ।

Ayushmann, Tahira believed in social distancing even while dating
Ayushmann, Tahira believed in social distancing even while dating

By

Published : May 5, 2020, 11:23 PM IST

ਮੁੰਬਈ: ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਨਾ ਦੀ ਪਤਨੀ ਤਾਹਿਰਾ ਕਸ਼ਯਪ ਨੇ ਸੋਸ਼ਲ ਮੀਡੀਆ 'ਤੇ ਆਪਣੀ ਤੇ ਆਯੂਸ਼ਮਾਨ ਦੀ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਲੌਕਡਾਊਨ ਦੇ ਵਿਚਕਾਰ ਦੀ ਇੱਕ ਗ਼ੱਲ ਨੂੰ ਯਾਦ ਕਰਵਾ ਰਹੀ ਹੈ।

ਦਰਅਸਲ, ਮੰਗਲਵਾਰ ਨੂੰ ਤਾਹਿਰਾ ਨੇ ਇੰਸਟਾਗ੍ਰਾਮ 'ਤੇ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ, ਜਿਸ 'ਚ ਉਹ ਤੇ ਅਦਾਕਾਰ ਆਯੂਸ਼ਮਾਨ ਦੋਵੇ ਬੈਠੇ ਦਿਖਾਈ ਦੇ ਰਹੇ ਹਨ। ਤਸਵੀਰ 'ਚ ਭਲੇ ਹੀ ਆਯੂਸ਼ਮਾਨ ਤੇ ਤਾਹਿਰਾ ਇੱਕ-ਦੂਜੇ ਦੇ ਕੋਲ ਬੈਠੇ ਹਨ, ਪਰ ਦੋਹਾਂ ਦੇ ਵਿੱਚ ਕਾਫ਼ੀ ਦੂਰੀ ਦਿਖਾਈ ਦੇ ਰਹੀ ਹੈ।

ਹੋਰ ਪੜ੍ਹੋ: ਪ੍ਰਸੂਨ ਜੋਸ਼ੀ ਨੇ ਇਰਫ਼ਾਨ ਤੇ ਰਿਸ਼ੀ ਕਪੂਰ ਦੇ ਦੇਹਾਂਤ 'ਤੇ ਜਤਾਇਆ ਦੁੱਖ

ਤਾਹਿਰਾ ਨੇ ਸ਼ੇਅਰ ਕੀਤੀ ਤਸਵੀਰ ਦੇ ਕੈਪਸ਼ਨ 'ਚ ਲਿਖਿਆ, "ਡੇਟਿੰਗ ਦਾ ਪਹਿਲਾ ਸਾਲ ਤੇ ਅਸੀਂ ਉਸ ਸਮੇਂ ਵੀ ਸੋਸ਼ਲ ਡਿਸਟੈਂਸਿੰਗ 'ਤੇ ਮਜ਼ਬੂਤ ਵਿਸ਼ਵਾਸ ਰੱਖਦੇ ਸੀ।"

ਆਯੂਸ਼ਮਾਨ ਖੁਰਾਨਾ ਤੇ ਤਾਹਿਰਾ ਦਾ ਵਿਆਹ ਸਾਲ 2008 'ਚ ਨਵੰਬਰ ਮਹੀਨੇ ਹੋਇਆ ਸੀ।

ABOUT THE AUTHOR

...view details