ਪੰਜਾਬ

punjab

ETV Bharat / sitara

ਅਸ਼ੋਕ ਪੰਡਿਤ ਨੇ ਦਿੱਤਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਠੋਕਵਾਂ ਜਵਾਬ - Reply

'ਦੀ ਐਕਸੀਡੈਂਟਲ ਪ੍ਰਾਇਮ ਮਿਨਿਸਟਰ' ਦੇ ਕੋ-ਪ੍ਰੋਡਿਊਸਰ ਅਸ਼ੋਕ ਪੰਡਿਤ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਹੋਲੀ ਦੀਆਂ ਮੁਬਾਰਕਾਂ ਵਾਲੇ ਟਵੀਟ 'ਤੇ ਜ਼ਬਰਦਸਤ ਰਿਐਕਸ਼ਨ ਦਿੱਤਾ ਹੈ।

sss

By

Published : Mar 20, 2019, 3:20 PM IST

Updated : Mar 21, 2019, 12:17 AM IST

ਹੈਦਰਾਬਾਦ:ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ 20 ਮਾਰਚ ਨੂੰ ਸਵੇਰੇ ਹੋਲੀ ਮੁਬਾਰਕ ਦਾ ਟਵੀਟ ਕੀਤਾ।


ਇਮਰਾਨ ਖ਼ਾਨ ਨੇ ਟਵੀਟ ਕਰਦੇ ਹੋਏ ਲਿਖਿਆ,"ਸਾਡੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਹੋਲੀ ਦੀਆਂ ਮੁਬਾਰਕਾਂ ,ਇਹ ਰੰਗਾਂ ਦਾ ਤਿਓਹਾਰ ਹਰ ਇੱਕ ਲਈ ਖੁਸ਼ੀਆਂ ਲੈਕੇ ਆਵੇ।"


ਇਸ ਟਵੀਟ 'ਤੇ ਬਾਲੀਵੁੱਡ ਨੇ ਜ਼ਬਰਦਸਤ ਰਿਐਕਸ਼ਨ ਦਿੱਤਾ ਹੈ। 'ਦੀ ਐਕਸੀਡੈਂਟਲ ਪ੍ਰਾਇਮ ਮਿਨਿਸਟਰ' ਦੇ ਕੋ-ਪ੍ਰੋਡਿਊਸਰ ਅਸ਼ੋਕ ਪੰਡਿਤ ਨੇ ਰਿਐਕਸ਼ਨ ਦਿੰਦੇ ਹੋਏ ਲਿੱਖਿਆ ਕਿ "ਖ਼ੂਨ ਦੀ ਹੋਲੀ ਸਾਡੇ ਦੇਸ਼ ਦੇ ਜਵਾਨਾਂ ਨਾਲ ਖੇਡਨਾ ਬੰਦ ਕਰੋਂ, ਫੇਰ ਸਾਨੂੰ ਹੋਲੀ ਦੀਆਂ ਮੁਬਾਰਕਾਂ ਦਿਓ #pulwama Attack।"


ਜ਼ਿਕਰਯੋਗ ਹੈ ਕਿ ਇਹ ਟਵੀਟ ਸੋਸ਼ਲ ਨੈੱਟਵਰਕ 'ਤੇ ਖ਼ੂਬ ਵਾਇਰਲ ਹੋ ਰਿਹਾ ਹੈ।

Last Updated : Mar 21, 2019, 12:17 AM IST

ABOUT THE AUTHOR

...view details