ਪੰਜਾਬ

punjab

ETV Bharat / sitara

ਐਮੀ ਵਿਰਕ ਦੀ ਬਾਲੀਵੁੱਡ ਫਿਲਮ 'ਭੁਜ' ਦੇ ਡਿਜੀਟਲ ਰਿਲੀਜ਼ ਹੋਣ ਦੇ ਅਸਾਰ - ਐਮੀ ਵਿਰਕ

ਕੋਰੋਨਾ ਕਹਿਰ ਦੇ ਮੱਦੇਨਜ਼ਰ ਐਮੀ ਵਿਰਕ ਦੀ ਦੂਜੀ ਬਾਲੀਵੁੱਡ ਫ਼ਿਲਮ 'ਭੁਜ' ਡਿਜ਼ੀਟਲੀ ਰਿਲੀਜ਼ ਹੋਣ ਦੀ ਖ਼ਬਰ ਹੈ।

ਬਾਲੀਵੁੱਡ ਫ਼ਿਲਮ 'ਭੁਜ' ਡਿਜੀਟਲ ਰਿਲੀਜ਼ ਹੋਣ ਦੇ ਅਸਾਰ
ਬਾਲੀਵੁੱਡ ਫ਼ਿਲਮ 'ਭੁਜ' ਡਿਜੀਟਲ ਰਿਲੀਜ਼ ਹੋਣ ਦੇ ਅਸਾਰ

By

Published : Jul 6, 2021, 9:33 PM IST

ਜਲੰਧਰ:ਪੰਜਾਬ ਚ ਜਿੱਥੇ ਕੋਰੋਨਾ ਨੇ ਆਪਣਾ ਕਹਿਰ ਵਰ੍ਹਾਂ ਰੱਖਿਆ ਹੈ, ਉੁੱਥੇ ਹੀ ਕੋਰੋਨਾ ਦੀ ਮਾਰ ਹਰ ਵਪਾਰ ਤੇ ਆਮ ਜਨਤਾ ਤੇ ਭਾਰੂ ਪਈ ਹੈ, ਜਿਸ ਦਾ ਨੁਕਸਾਨ ਹੁਣ ਤੱਕ ਨਹੀ ਪੂਰਾ ਹੋਇਆ, ਜੇਕਰ ਗੱਲ ਕਰੀਏ ਤਾਂ ਫ਼ਿਲਮ ਜਗਤ ਦੀ ਫ਼ਿਲਮ ਜਗਤ ਤੇ ਵੀ ਕੋਰੋਨਾ ਨੇ ਆਪਣੇ ਕਹਿਰ ਦਾ ਅਸਰ ਜਰੂਰ ਪਾਇਆ ਹੈ, ਜਿਸ ਕਾਰਨ ਫਿਲਮ ਜਗਤ ਨੂੰ ਕਰੌੜਾਂ ਦਾ ਨੁਕਸਾਨ ਝੱਲਣਾ ਪਿਆ, ਇਸ ਨੁਕਸਾਨ ਨੂੰ ਘੱਟ ਕਰਨ ਲਈ ਫ਼ਿਲਮ ਨਿਰਮਾਤਾ ਨੇ ਫ਼ੈਸਲਾ ਲਿਆ ਹੈ, ਫਿਲਮਾ ਡਿਜ਼ੀਟਲ ਪਲੇਟਫਾਰਮ ਰਿਲੀਜ ਹੋਣ ਗਿਆ, ਤੇ ਐਮੀ ਵਿਰਕ ਦੀ ਦੂਜੀ ਬਾਲੀਵੁੱਡ ਫ਼ਿਲਮ 'ਭੁਜ' ਡਿਜ਼ੀਟਲੀ ਰਿਲੀਜ਼ ਹੋਣ ਦੀ ਖ਼ਬਰ ਹੈ,

ਕੋਰੋਨਾ ਤੋਂ ਪਹਿਲਾ ਫ਼ਿਲਮਾ ਸਿਨਮੇ ਦੇ ਪਰਦੇ ਤੇ ਰਿਲੀਜ਼ ਹੁੰਦੀਆਂ ਸਨ, ਪਰ ਕੋਰੋਨਾ ਦਾ ਪ੍ਰਭਾਵ ਘੱਟਣ ਕਾਰਨ ਬੇਸ਼ੱਕ ਸਿਨਮੇ 50% ਪ੍ਰਤੀਸ਼ਤ ਦਰਸ਼ਕਾ ਨਾਲ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ, ਪਰ ਫ਼ਿਲਮ ਜਗਤ ਨੂੰ ਕਮਾਈ ਦਾ ਸਾਧਨ ਘੱਟ ਹੀ ਮਿਲਦਾ ਨਜ਼ਰ ਆ ਰਿਹਾ ਹੈ। ਫ਼ਿਲਮਾਂ ਨੂੰ ਡਿਜ਼ੀਟਲ ਪਲੇਟਫਾਰਮ ਹੋਟਸਟਾਰ, ਨੈੱਟਫਲਿਕਸ, ਅਮੇਜ਼ਾਨ ਆਦਿ ਤੇ ਰਿਲੀਜ਼ ਕੀਤਾ ਜਾਵੇਗਾ, ਐਮੀ ਵਿਰਕ ਦੀ ਫ਼ਿਲਮ 83 ਦੀ ਗੱਲ ਕਰੀਏ, ਤਾਂ ਉਹ ਵੀ ਕੋਰੋਨਾ ਦੀ ਮਾਰ ਹੇਠ ਆ ਗਈ ਸੀ। ਇਸ ਤੋਂ ਇਲਾਵਾਂ ਅਕਸ਼ੇੈ ਕੁਮਾਰ ਦੀ 'ਲਕਸ਼ਮੀ ਬੌਬ' ਤੇ ਅਮਿਤਾਭ ਬੱਚਨ ਤੇ ਆਯੁਸ਼ਮਾਨ ਖੁਰਾਣਾ ਦੀ 'ਗੁਲਾਬੋ ਸਿਤਾਬੋ' ਵੀ ਡਿਜ਼ਟਲੀ ਰਿਲੀਜ਼ ਹੋਣ ਗਿਆ।

ਬਾਲੀਵੁੱਡ ਫ਼ਿਲਮ 'ਭੁਜ' ਡਿਜੀਟਲ ਰਿਲੀਜ਼ ਹੋਣ ਦੇ ਅਸਾਰ

ਇਹ ਵੀ ਪੜ੍ਹੋ:- ਰਿਲੀਜ਼ ਹੁੰਦੇ ਹੀ ਟ੍ਰੈਂਡ ਹੋਇਆ ਅਕਸ਼ੈ ਤੇ ਨੁਪੂਰ ਸੈਨਨ ਦਾ ਗੀਤ ਫਿਲਹਾਲ-2

ABOUT THE AUTHOR

...view details