ਪੰਜਾਬ

punjab

ETV Bharat / sitara

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਵੱਲੋਂ ਸ਼ਹੀਦਾਂ ਨੂੰ ਸਮਰਪਿਤ ਕਵਿਤਾ - ਫ਼ੌਜਾ ਦੀ ਸ਼ਹੀਦੀ ਨੂੰ ਸਮਰਪਿਤ ਕਵਿਤਾ, ਬਾਲੀਵੁੱਡ ਅਦਾਕਾਰਾ ਅਨੁਸ਼ਕਾ ਵੱਲੋਂ

ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੇ ਪਤੀ ਵਿਰਾਟ ਕੋਹਲੀ ਨਾਲ ਹਾਲ ਹੀ ਵਿੱਚ ਛੁੱਟੀਆਂ ਮਨਾ ਕੇ ਆਈ ਹੈ। ਅਨੁਸ਼ਕਾ ਅਤੇ ਵਿਰਾਟ ਦੇ ਇਸ ਟਰਿੱਪ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

anushka sharma
ਫ਼ੋਟੋ

By

Published : Nov 30, 2019, 4:36 PM IST

ਮੁੰਬਈ: ਬਾਲੀਵੁੱਡ ਦੀ ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੇ ਪਤੀ ਵਿਰਾਟ ਕੋਹਲੀ ਨਾਲ ਹਾਲ ਹੀ ਵਿੱਚ ਛੁੱਟੀਆਂ ਮਨਾ ਕੇ ਆਈ ਹੈ। ਅਨੁਸ਼ਕਾ ਅਤੇ ਵਿਰਾਟ ਦੇ ਇਸ ਟਰਿੱਪ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਈਰਲ ਹੋ ਰਹਿਆ ਹਨ।

ਹੋਰ ਪੜ੍ਹੋ: ਰੋਹਿਤ ਸ਼ੈੱਟੀ ਤੇ ਅਜੇ ਦੇਵਗਨ ਆਉਣਗੇ ਇੱਕ ਵਾਰ ਫਿਰ ਇੱਕਠੇ ਨਜ਼ਰ

ਹਾਲ ਹੀ ਵਿੱਚ ਅਨੁਸ਼ਕਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਭਾਰਤੀ ਫੌ਼ਜ ਲਈ ਇੱਕ ਛੋਟੀ ਜਿਹੀ ਕਵਿਤਾ ਗਾ ਰਹੀ ਹੈ। ਇਸ ਕਵਿਤਾ ਦੇ ਕੁਝ ਬੋਲ ਇੱਕ ਫ਼ੌਜੀ ਦੇ ਜਜ਼ਬਾਤਾਂ ਨੂੰ ਬਿਆਨ ਕਰਦੇ ਹਨ।

Lt Gen Vinod Bhatia ‏(twitter)

ਹੋਰ ਪੜ੍ਹੋ: ਸਿੱਖੀ ਦੇ ਰੰਗ ਵਿੱਚ ਰੰਗੇ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ, ਹੋਏ ਸੱਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਨਤਮਸਤਕ

ਇਸ ਛੋਟੇ ਜਿਹੀ ਕਵਿਤਾ ਵਿੱਚ ਅਨੁਸ਼ਕਾ ਫ਼ੌਜੀ ਨੌਜਵਾਨ ਦੇ ਭਾਵ ਨੂੰ ਪ੍ਰਗਟਰਾਉਂਦੀ ਕਹਿੰਦੀ ਹੈ, 'ਕਿ ਮੈਂ ਦੇਸ਼ ਦੇ ਰੱਖਿਆ ਕਰਾਗਾਂ, ਤੁਸੀ ਮੇਰੇ ਘਰ ਦੀ ਸੁਰੱਖਿਆਂ ਕਰੋ।' ਇਹ ਕਵਿਤਾ ਨਵੀਨ ਚੌਧਰੀ ਵੱਲੋਂ ਲਿਖੀ ਗਈ ਹੈ। ਇਹ ਕਵਿਤਾ ਉਨ੍ਹਾਂ ਸਾਰਿਆ ਭਾਰਤੀ ਸ਼ਹੀਦਾ ਨੂੰ ਸਮਰਪਤ ਹੈ, ਜੋ ਆਪਣੇ ਦੇਸ਼ ਲਈ ਕੁਰਬਾਨ ਹੋਏ ਹਨ।

ABOUT THE AUTHOR

...view details