- ਅਦਾਕਾਰਾ ਆਲੀਆ ਭੱਟ ਸੋਸ਼ਲ ਮੀਡੀਆ ਉੱਤੇ ਧੂਮ ਮਚਾ ਰਹੀ ਹੈ।
- ਬਚਪਨ ਵਿੱਚ ਬਹੁਤ ਹੀ ਪਿਆਰੀ ਦਿਖਦੀ ਸੀ ਆਲੀਆ ਭੱਟ
- ਆਲੀਆ ਅਕਸਰ ਹੀ ਸ਼ੇਅਰ ਕਰਦੀ ਹੈ ਆਪਣੇ ਬਚਪਨ ਦੀਆਂ ਤਸਵੀਰਾਂ
ਅਹਿਮਦਾਬਾਦ: ਬਾਲੀਵੁੱਡ ਦੀ ਸੁਪਰਸਟਾਰ ਅਦਾਕਾਰਾ ਆਲੀਆ ਭੱਟ ਅਕਸਰ ਹੀ ਸੋਸ਼ਲ ਮੀਡੀਆ 'ਤੇ ਨਵੀਆਂ ਪੋਸਟਾਂ ਪਾ ਕਰਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ।
ਇੰਸਟਾਗ੍ਰਾਮ 'ਤੇ ਉਨ੍ਹਾਂ ਨੇ ਆਪਣੇ ਬਚਪਨ ਦੀਆਂ ਕਈ ਅਜਿਹੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ। ਇਨ੍ਹਾਂ ਫੋਟੋਆਂ 'ਚ ਉਹ ਬੇਹੱਦ ਪਿਆਰੀ ਲੱਗ ਰਹੀ ਹੈ।
ਆਲੀਆ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਨਾਮ ਕਮਾਇਆ ਹੈ।
ਆਲੀਆ ਭੱਟ ਮਹੇਸ਼ ਭੱਟ ਅਤੇ ਸੋਨੀ ਰਜ਼ਦਾਨ ਦੀ ਧੀ ਹੈ।