ਪੰਜਾਬ

punjab

ETV Bharat / sitara

ਰਿਲੀਜ਼ ਹੁੰਦੇ ਹੀ ਟ੍ਰੈਂਡ ਹੋਇਆ ਅਕਸ਼ੈ ਤੇ ਨੁਪੂਰ ਸੈਨਨ ਦਾ ਗੀਤ ਫਿਲਹਾਲ-2 - ਫਿਲਹਾਲ-2 ਰਿਲੀਜ਼

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਤੇ ਨੁਪੂਰ ਸੈਨਨ ਦਾ ਨਵਾਂ ਗੀਤ ਫਿਲਹਾਲ-2 ( Filhaal 2)ਰਿਲੀਜ਼ ਹੋ ਚੁੱਕਾ ਹੈ। ਇਹ ਗੀਤ ਸ਼ੋਸ਼ਲ ਮੀਡੀਆ ਰਿਲੀਜ਼ ਹੁੰਦੇ ਹੀ ਟ੍ਰੈਂਡ ਹੋ ਗਿਆ ਹੈ ਤੇ ਫੈਨਜ਼ ਵੱਲੋਂ ਉਨ੍ਹਾਂ ਦੇ ਇਸ ਗੀਤ ਨੂੰ ਬੇਹਦ ਪਸੰਦ ਕੀਤਾ ਜਾ ਰਿਹਾ ਹੈ।

ਅਕਸ਼ੈ ਤੇ ਨੁਪੂਰ ਸੈਨਨ ਦਾ ਗੀਤ  ਫਿਲਹਾਲ-2
ਅਕਸ਼ੈ ਤੇ ਨੁਪੂਰ ਸੈਨਨ ਦਾ ਗੀਤ ਫਿਲਹਾਲ-2

By

Published : Jul 6, 2021, 5:36 PM IST

ਮੁੰਬਈ : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਕਸਰ ਹੀ ਕੁੱਝ ਵੱਖਰਾ ਕਰਕੇ ਚਰਚਾ ਵਿੱਚ ਬਣੇ ਰਹਿੰਦੇ ਹਨ। ਇਸ ਵਾਰ ਉਹ ਮੁੜ ਨੁਪੂਰ ਸੈਨਨ ਦੇ ਨਾਲ ਆਪਣੇ ਨਵੇਂ ਗੀਤ ਨੂੰ ਲੈ ਕੇ ਚਰਚਾ ਵਿੱਚ ਬਣੇ ਹੋਏ ਹਨ।

ਅਕਸ਼ੈ ਕੁਮਾਰ ਤੇ ਨੁਪੂਰ ਸੈਨਨ ਦਾ ਨਵਾਂ ਗੀਤ( Filhaal 2) ਫਿਲਹਾਲ-2 ਰਿਲੀਜ਼ ਹੋ ਚੁੱਕਾ ਹੈ। ਇਹ ਗੀਤ ਸ਼ੋਸ਼ਲ ਮੀਡੀਆ ਰਿਲੀਜ਼ ਹੁੰਦੇ ਹੀ ਟ੍ਰੈਂਡ ਹੋ ਗਿਆ ਹੈ ਤੇ ਫੈਨਜ਼ ਵੱਲੋਂ ਉਨ੍ਹਾਂ ਦੇ ਇਸ ਗੀਤ ਨੂੰ ਬੇਹਦ ਪਸੰਦ ਕੀਤਾ ਜਾ ਰਿਹਾ ਹੈ।

ਇਸ ਗੀਤ ਵਿੱਚ ਅਕਸ਼ੈ ਕੁਮਾਰ ਤੇ ਨੁਪੂਰ ਸੈਨਨ ਦੀ ਦਰਦ ਭਰੀ ਕਹਾਣੀ ਦਰਸਾਈ ਗਈ ਹੈ। ਗੀਤ ਦੋ ਟੁੱਟੇ ਹੋਏ ਦਿਲਾਂ ਦੀ ਕਹਾਣੀ ਨੂੰ ਦਰਸਾਉਂਦਾ ਹੈ।

ਪਹਿਲੇ ਮਯੂਜ਼ਿਕ ਵੀਡੀਓ ਫਿਲਹਾਲ ਤੋਂ ਬਾਅਦ ਫੈਨਜ਼ ਇਸ ਦੇ ਪਾਰਟ -2 ਦਾ ਇੰਤਜ਼ਾਰ ਕਰ ਰਹੇ ਸੀ । ਅਕਸ਼ੈ ਕੁਮਾਰ ਨੇ ਆਪਣਾ ਗੀਤ ਰਿਲੀਜ਼ ਹੋਣ ਦੀ ਖ਼ਬਰ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਪੋਸਟ ਕਰ ਦਰਸ਼ਕਾਂ ਨਾਲ ਸਾਂਝੀ ਕੀਤੀ। ਅਕਸ਼ੈ ਨੇ ਕੈਪਸ਼ਨ 'ਚ ਲਿਖਿਆ-' ਇਸ ਵਕਤ, ਮੇਰੀ ਪਹਿਲੀ ਮਿਊਜ਼ਿਕ ਵੀਡੀਓ ਕੁੱਝ ਨਵੀਂ ਤੇ ਮਜ਼ੇਦਾਰ ਸੀ, ਪਰ... ਇਹ ਗੀਤ ਫਿਲਹਾਲ-2..ਤੁਹਾਡੇ ਪਿਆਰ ਦਾ ਨਤੀਜਾ ਹੈ '।

ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ ਦੇ ਹੱਕ 'ਚ ਅਵਾਜ ਬੁਲੰਦ ਕਰਨ ਲਈ JAZZY B ਨੂੰ ਗੋਲਡ ਮੈਡਲ

ABOUT THE AUTHOR

...view details