ਹੈਦਰਾਬਾਦ: ਟੈਕਨੋ ਅੱਜ ਆਪਣਾ ਨਵਾਂ ਸਮਾਰਟਫੋਨ Tecno Phantom V Flip ਲਾਂਚ ਕਰੇਗਾ। ਇਹ ਸਮਾਰਟਫੋਨ ਬੁੱਕ ਫੋਲਡ ਡਿਜ਼ਾਈਨ ਵਰਗਾ ਹੈ। Tecno Phantom V Flip ਸਮਾਰਟਫੋਨ ਸਿੰਗਾਪੁਰ 'ਚ ਇੱਕ ਇਵੈਂਟ ਦੌਰਾਨ ਲਾਂਚ ਕੀਤਾ ਜਾਵੇਗਾ। ਇਸ ਇਵੈਂਟ ਨੂੰ ਕੰਪਨੀ ਦੇ ਅਧਿਕਾਰਿਤ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ।
ETV Bharat / science-and-technology
Tecno Phantom V Flip ਸਮਾਰਟਫੋਨ ਅੱਜ ਹੋਵੇਗਾ ਲਾਂਚ, ਜਾਣੋ ਕੀਮਤ ਅਤੇ ਸ਼ਾਨਦਾਰ ਫੀਚਰਸ - Tecno Phantom V Flip ਦੀ ਕੀਮਤ
Tecno Phantom V Flip Launch Today: Tecno ਅੱਜ ਆਪਣਾ Tecno Phantom V Flip ਸਮਾਰਟਪੋਨ ਲਾਂਚ ਕਰੇਗਾ। ਟੈਕਨੋ ਨੇ ਪੁਸ਼ਟੀ ਕੀਤੀ ਹੈ ਕਿ Tecno Phantom V Flip ਸਮਾਰਟਫੋਨ ਨੂੰ ਵਿਸ਼ਵ ਪੱਧਰ 'ਤੇ ਦੁਪਹਿਰ 2 ਵਜੇ ਲਾਂਚ ਕੀਤਾ ਜਾਵੇਗਾ। ਸਮਾਰਟਫੋਨ ਨੂੰ ਸਿੰਗਾਪੁਰ 'ਚ ਇੱਕ ਇਵੈਂਟ ਦੌਰਾਨ ਲਾਂਚ ਕੀਤਾ ਜਾਵੇਗਾ।
Published : Sep 22, 2023, 11:03 AM IST
Tecno Phantom V Flip ਸਮਾਰਟਫੋਨ ਅੱਜ ਹੋਵਗਾ ਲਾਂਚ: Tecno Phantom V Flip ਸਮਾਰਟਫੋਨ ਅੱਜ ਲਾਂਚ ਹੋਵੇਗਾ। ਟੈਕਨੋ ਨੇ ਪੁਸ਼ਟੀ ਕੀਤੀ ਹੈ ਕਿ ਉਹ ਆਪਣੇ Tecno Phantom V Flip ਸਮਾਰਟਫੋਨ ਨੂੰ ਵਿਸ਼ਵ ਪੱਧਰ 'ਤੇ ਦੁਪਹਿਰ 2 ਵਜੇ SGT 'ਤੇ ਲਾਂਚ ਕਰੇਗਾ। ਸਮੋਰਟਫੋਨ ਨੂੰ ਸਿੰਗਾਪੁਰ 'ਚ ਇੱਕ Physical ਇਵੈਂਟ 'ਚ ਲਾਂਚ ਕੀਤਾ ਜਾਵੇਗਾ। ਇਹ ਸਮਾਰਟਫੋਨ Amazon.in 'ਤੇ ਖਰੀਦਣ ਲਈ ਆਨਲਾਈਨ ਉਪਲਬਧ ਹੋਵੇਗਾ।
Tecno Phantom V Flip ਦੇ ਫੀਚਰਸ:Tecno Phantom V Flip 'ਚ 6.9 ਇੰਚ ਦੀ ਇੱਕ ਪ੍ਰਾਈਮਰੀ FHD+ਡਿਸਪਲੇ ਦਿੱਤੀ ਜਾ ਸਕਦੀ ਹੈ। ਇਸ 'ਚ ਆਕਟਾ ਕੋਰ ਮੀਡੀਆ ਟੇਕ Dimension 8050 ਚਿਪਸੈੱਟ ਮਿਲੇਗੀ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ Tecno Phantom V Flip ਸਮਾਰਟਫੋਨ 'ਚ 64MP ਪ੍ਰਾਈਮਰੀ ਕੈਮਰਾ ਅਤੇ 32MP ਫਰੰਟ ਫੇਸਿੰਗ ਕੈਮਰਾ ਹੋਣ ਦੀ ਉਮੀਦ ਹੈ। ਇਹ ਫੋਨ 8GB ਰੈਮ ਅਤੇ 256GB ਇੰਟਰਨਲ ਸਟੋਰੇਜ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸਦੇ ਨਾਲ Tecno Phantom V Flip 'ਚ 4000mAh ਦੀ ਬੈਟਰੀ ਦਿੱਤੀ ਜਾਵੇਗੀ, ਜੋ 66 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। Tecno Phantom V Flip ਸਮਾਰਟਫੋਨ ਨੂੰ ਕਾਲਾ, ਸਫ਼ੈਦ ਅਤੇ ਬੈਂਗਨੀ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾਵੇਗਾ। ਕੀਮਤ ਦੀ ਗੱਲ ਕੀਤੀ ਜਾਵੇ, ਤਾਂ ਕਈ ਆਨਲਾਈਨ ਰਿਪੋਰਟਸ ਅਨੁਸਾਰ, Tecno Phantom V Flip ਸਮਾਰਟਫੋਨ ਦੀ ਕੀਮਤ 60,000 ਰੁਪਏ ਤੋਂ ਘਟ ਹੋ ਸਕਦੀ ਹੈ।