ਹੈਦਰਾਬਾਦ: Realme ਨੇ ਆਪਣੇ ਯੂਜ਼ਰਸ ਲਈ festive days sale ਲਾਈਵ ਕਰ ਦਿੱਤੀ ਹੈ। ਇਸ ਸੇਲ 'ਚ ਤੁਸੀਂ ਟੈਬਲੇਟ, ਏਅਰਬਡਸ ਅਤੇ ਸਮਾਰਟਫੋਨ ਘਟ ਕੀਮਤ 'ਚ ਖਰੀਦ ਸਕਦੇ ਹੋ। ਸੇਲ 'ਚ ਕੰਪਨੀ Realme 11x 5G, Realme C53, Realme Narzo 60x5G ਅਤੇ Realme C51 ਵਰਗੇ ਸਮਾਰਟਫੋਨਾਂ ਨੂੰ ਸਸਤੇ 'ਚ ਖਰੀਦਣ ਦਾ ਮੌਕਾ ਦੇ ਰਹੀ ਹੈ। ਇਸਦੇ ਨਾਲ ਹੀ ਇਨ੍ਹਾਂ ਫੋਨਾਂ 'ਤੇ 2000 ਰੁਪਏ ਤੱਕ ਦੀ ਛੋਟ ਵੀ ਮਿਲ ਰਹੀ ਹੈ। Realme 11x5G ਸਮਾਰਟਫੋਨ ਨੂੰ ਤੁਸੀਂ ਇਸ ਸੇਲ 'ਚ 3000 ਰੁਪਏ ਤੱਕ ਦੇ ਡਿਸਕਾਊਂਟ 'ਚ ਖਰੀਦ ਸਕਦੇ ਹੋ। Realme Buds Air 5 'ਤੇ 1400 ਰੁਪਏ ਤੱਕ ਦਾ ਡਿਸਕਾਊਂਟ ਆਫ਼ਰ ਕੀਤਾ ਜਾ ਰਿਹਾ ਹੈ ਅਤੇ Realme Pad 2 ਨੂੰ ਸੇਲ 'ਚ 4000 ਰੁਪਏ ਦੀ ਛੋਟ ਦੇ ਨਾਲ ਖਰੀਦਣ ਦਾ ਮੌਕਾ ਮਿਲ ਰਿਹਾ ਹੈ।
ETV Bharat / science-and-technology
Realme festive days sale 2023: Realme ਦੀ ਸੇਲ ਹੋਈ ਲਾਈਵ, ਅੱਜ ਤੋਂ ਲੈ ਕੇ ਇਸ ਦਿਨ ਤੱਕ ਤੁਸੀਂ ਕਰ ਸਕੋਗੇ ਘਟ ਕੀਮਤ 'ਚ ਖਰੀਦਦਾਰੀ - Realme Narzo 60x5G
Realme festive days sale: Realme ਨੇ ਆਪਣੇ ਯੂਜ਼ਰਸ ਲਈ ਫੈਸਟਿਵ Days ਸੇਲ ਲਾਈਵ ਕਰ ਦਿੱਤੀ ਹੈ। ਇਸ ਸੇਲ ਦੌਰਾਨ ਤੁਸੀਂ ਟੈਬਲੇਟ, ਏਅਰਬਡ ਅਤੇ ਸਮਾਰਟਫੋਨ ਘਟ ਕੀਮਤ 'ਚ ਖਰੀਦ ਸਕਦੇ ਹੋ।
Published : Oct 22, 2023, 11:20 AM IST
Realme festive days sale ਦੌਰਾਨ ਇਸ ਤਰ੍ਹਾਂ ਕਰੋ ਖਰੀਦਦਾਰੀ: Realme festive days ਸੇਲ ਦੌਰਾਨ ਤੁਸੀਂ Realme ਦੇ ਪ੍ਰੋਡਕਟਸ ਦੀ ਖਰੀਦਦਾਰੀ ਕੰਪਨੀ ਦੀ ਵੈੱਬਸਾਈਟ Realme ਤੋਂ ਕਰ ਸਕਦੇ ਹੋ। ਇਸ ਤੋਂ ਇਲਾਵਾ Realme ਦੀ ਡੀਲ ਐਮਾਜ਼ਾਨ ਅਤੇ ਫਲਿੱਪਕਾਰਟ 'ਤੇ ਵੀ ਚੈਕ ਕੀਤੀ ਜਾ ਸਕਦੀ ਹੈ।
Realme festive days sale ਇਸ ਦਿਨ ਹੋਵੇਗੀ ਖਤਮ: Realme ਦੀ festive days ਸੇਲ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Realme ਵੱਲੋਂ ਪ੍ਰੋਡਕਟਸ ਨੂੰ ਸਸਤੇ 'ਚ ਖਰੀਦਣ ਦਾ ਮੌਕਾ ਲਿਮਿਟਡ ਟਾਈਮ ਪੀਰੀਅਡ ਆਫ਼ਰ ਲਈ ਦਿੱਤਾ ਜਾ ਰਿਹਾ ਹੈ। ਇਹ ਸੇਲ ਅੱਜ ਰਾਤ 12:00 ਵਜੇ ਤੋਂ ਸ਼ੁਰੂ ਹੋਵੇਗੀ ਅਤੇ 29 ਅਕਤੂਬਰ ਰਾਤ 12:00 ਵਜੇ ਖਤਮ ਹੋ ਜਾਵੇਗੀ। ਇਸ ਲਈ ਤੁਸੀਂ ਇਸ ਸਮੇਂ ਦੌਰਾਨ Realme ਦੇ ਪ੍ਰੋਡਕਟਸ ਨੂੰ ਘਟ ਕੀਮਤ 'ਚ ਖਰੀਦਣ ਦਾ ਮੌਕਾ ਪਾ ਸਕਦੇ ਹੋ।