ਹੈਦਰਾਬਾਦ:OnePlus ਭਾਰਤ 'ਚ ਆਪਣਾ ਨਵਾਂ ਟੈਬਲੇਟ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕੰਪਨੀ ਆਪਣਾ OnePlus Pad Go ਟੈਬਲੇਟ ਕੱਲ ਲਾਂਚ ਕਰਨ ਵਾਲੀ ਹੈ। ਕੁਝ ਸਮੇਂ ਪਹਿਲਾ ਹੀ OnePlus ਨੇ ਸੋਸ਼ਲ ਮੀਡੀਆ 'ਤੇ ਆਪਣੇ ਆਉਣ ਵਾਲੇ ਟੈਬਲੇਟ ਨੂੰ ਟੀਜ਼ ਕੀਤਾ ਸੀ। ਜਿਸ 'ਚ ਕਿਹਾ ਗਿਆ ਸੀ ਕਿ ਇਹ ਟੈਬਲੇਟ 6 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ। ਹੁਣ ਗ੍ਰਾਹਕਾਂ ਦਾ ਇੰਤਜ਼ਾਰ ਜਲਦ ਹੀ ਖਤਮ ਹੋਣ ਵਾਲਾ ਹੈ। ਕੱਲ OnePlus Pad Go ਟੈਬਲੇਟ ਭਾਰਤ 'ਚ ਲਾਂਚ ਹੋ ਜਾਵੇਗਾ। ਕਈ ਰਿਪੋਰਟਸ ਅਨੁਸਾਰ, OnePlus Pad Go ਟੈਬਲੇਟ ਦੀ ਕੀਮਤ 26,000 ਰੁਪਏ ਤੋਂ ਘਟ ਹੋ ਸਕਦੀ ਹੈ।
- Flipkart Big Billion Days Sale 'ਚ Realme C55 ਸਮਾਰਟਫੋਨ 'ਤੇ ਮਿਲ ਰਹੇ ਨੇ ਇਹ ਸ਼ਾਨਦਾਰ ਆਫ਼ਰਸ, ਜਾਣੋ ਕੀਮਤ ਅਤੇ ਫੀਚਰਸ
- Flipkart Big Billions Days ਸੇਲ 'ਚ ਆਈਫੋਨ 14 'ਤੇ ਮਿਲਣਗੇ ਖਾਸ ਆਫ਼ਰਸ, ਆਫ਼ਰ ਪਾਉਣ ਲਈ ਕਰੋ ਇਹ ਕੰਮ
- Mi With Diwali Sale: ਦਿਵਾਲੀ ਤੋਂ ਪਹਿਲਾ ਹੋਵੇਗੀ Xiaomi ਦੀ ਸਭ ਤੋਂ ਵੱਡੀ ਸੇਲ, ਸਮਾਰਟਫੋਨਾਂ 'ਤੇ ਮਿਲੇਗਾ ਭਾਰੀ ਡਿਸਕਾਊਂਟ