ਪੰਜਾਬ

punjab

ETV Bharat / science-and-technology

ਜਾਣੋ, ਟਵਿੱਟਰ ਦਾ ਇਹ ਨਵਾਂ ਅਹਿਮ ਫ਼ੀਚਰ - ਟਵਿੱਟਰ ਸਰਕਲ ਫੀਚਰ

ਟਵਿੱਟਰ ਇੱਕ ਨਵੇਂ ਫ਼ੀਚਰ ਦੀ ਟੈਸਟਿੰਗ ਕਰ ਰਿਹਾ ਹੈ। ਟਵਿੱਟਰ ਦੇ ਇਸ ਫ਼ੀਚਰ ਦਾ ਨਾਂਅ ਸਰਕਲ ਹੈ। ਟਵਿੱਟਰ ਸਰਕਲ ਫੀਚਰ ਆਉਣ ਤੋਂ ਬਾਅਦ ਤੁਸੀਂ ਖੁੱਦ ਤੈਅ ਕਰ ਪਾਵਾਂਗੇ ਕਿ ਤੁਹਾਡਾ ਟਵੀਟ ਕਿਸ ਨੂੰ ਦਿਖੇਗਾ ਅਤੇ ਕਿਸ ਨੂੰ ਨਹੀਂ।

New Twitter Feature: Know this important new feature of Twitter
New Twitter Feature: Know this important new feature of Twitter

By

Published : Jun 1, 2022, 1:59 PM IST

ਹੈਦਰਾਬਾਦ ਡੈਸਕ: ਟਵਿੱਟਰ ਇੱਕ ਨਵੇਂ ਫ਼ੀਚਰ ਦੀ ਟੈਸਟਿੰਗ ਕਰ ਰਿਹਾ ਹੈ। ਟਵਿੱਟਰ ਸਰਕਲ ਫੀਚਰ ਆਉਣ ਤੋਂ ਬਾਅਦ ਤੁਸੀਂ ਖੁੱਦ ਤੈਅ ਕਰ ਪਾਵਾਂਗੇ ਕਿ ਤੁਹਾਡਾ ਟਵੀਟ ਕਿਸ ਨੂੰ ਦਿਖੇਗਾ ਅਤੇ ਕਿਸ ਨੂੰ ਨਹੀਂ। ਦਰਅਸਲ, ਟਵਿੱਟਰ ਦੀ ਇਹ ਵਿਸ਼ੇਸ਼ਤਾ ਤੁਹਾਨੂੰ ਇਕ ਗਰੁੱਪ ਜਾਂ ਸਰਕਲ ਬਣਾਉਣ ਦਾ ਫੀਚਰ ਦਿੰਦਾ ਹੈ। ਇਸ ਨਾਲ ਤੁਹਾਡੇ ਟਵੀਟ ਦਾ ਇਹ ਫ਼ੀਚਰ ਤੁਹਾਨੂੰ ਇਕ ਗਰੁੱਪ ਵਿੱਚ ਹੀ ਦਿਖਾਈ ਦੇਵੋਗੇ। ਇਹ ਫਿਲਹਾਲ ਲਈ ਨਹੀਂ ਆਇਆ ਹੈ। ਟਵਿੱਟਰ ਇਹ ਫੀਚਰ iOS ਅਤੇ ਐਂਡ੍ਰਾਇਡ ਦੋਨੋਂ ਯੂਜ਼ਰਾਂ ਲਈ ਹੋਵੇਗਾ।

ਸਰਕਰ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦਾ ਅੰਕੜਾ ਸੀਮਿਤ : ਟਵਿੱਟ ਟੈਸਟਿੰਗ ਮੁਤਾਬਕ ਸਰਕਲ ਫ਼ੀਚਰ ਆਉਣ ਤੋਂ ਬਾਅਦ ਇਸ ਵਿੱਚ ਮੈਕਸੀਮਮ 150 ਲੋਕਾਂ ਨੂੰ ਐਡ ਕਰ ਸਕਦੇ ਹਾਂ। ਟਵਿੱਟਰ ਦਾ ਇਹ ਫ਼ੀਚਰ ਕਾਫ਼ੀ ਹਦ ਤੱਕ ਇੰਸਟਾਗ੍ਰਾਮ ਦੇ ਕਲੋਜ਼ ਫੀਚਰਜ਼ ਵਾਂਗ ਹੈ।

ਇੰਝ ਕਰੋਂ ਟਵਿੱਟਰ ਸਰਕਲ ਦੀ ਵਰਤੋਂ :ਟਵਿੱਟਰ ਸਰਕਲ ਦੀ ਵਰਤੋਂ ਕਰਨ ਲਈ ਸਭ ਤੋਂ ਪਹਿਲਾਂ ਟਵਿੱਟਰ ਅਕਾਊਂਟ ਨੂੰ ਲਾਗ ਇਨ ਕਰੋ। ਹੁਣ ਪ੍ਰੋਫਾਇਲ ਸੈਕਸ਼ਨ ਵਿੱਚ ਆਏ ਅਤੇ ਕੰਪੋਜ ਟਵੀਟ ਦੇ ਆਪਸ਼ਨ ਉੱਤੇ ਕੱਲਿਕ ਕਰੋ। ਹੁਣ ਤੁਹਾਨੂੰ ਆਡੀਅਨਜ਼ ਬਟਨ ਦਿਖਾਈ ਦੇਵੇਗਾ। ਇਸ ਉੱਤੇ ਕੱਲਿਕ ਕਰਨ ਤੋਂ ਬਾਅਦ ਨਿਊ ਸਰਕਲ ਦਾ ਆਪਸ਼ਨ ਮਿਲੇਗਾ। ਇਸ ਉੱਤੇ ਕੱਲਿਕ ਕਰ ਕੇ ਤੁਸੀਂ ਸਰਕਲ ਬਣਾ ਸਕਦੇ ਹਨ ਅਤੇ ਲੋਕਾਂ ਨੂੰ ਜੋੜ ਸਕਦੇ ਹਾਂ। ਤੁਸੀਂ ਸਰਕਲ ਨੂੰ ਐਡਿਟ ਵੀ ਕਰ ਸਕਦੇ ਹਾਂ।

ਇਹ ਵੀ ਪੜ੍ਹੋ :2030 ਤੱਕ ਉਪਲਬਧ ਹੋਵੇਗਾ 6ਜੀ ਨੈੱਟਵਰਕ : ਨੋਕੀਆ ਦੇ ਸੀ.ਈ.ਓ

ABOUT THE AUTHOR

...view details