ETV Bharat / science-and-technology
ਗੈਲੀਲਿਓ ਗੈਲੀਲੀ ਦੀ 379ਵੀਂ ਵਰ੍ਹੇਗੰਡ ਮੌਕੇ ਜਾਣੋ ਕੁਝ ਰੋਚਕ ਗੱਲਾਂ - 379ਵੀਂ ਵਰ੍ਹੇਗੰਡ ਮੌਕੇ ਜਾਣੋ
ਗੈਲੀਲਿਓ ਗੈਲੀਲੀ ਨੂੰ ਆਬਜ਼ਰਵੇਸ਼ਨ ਖਗੋਲ ਵਿਗਿਆਨ ਦੇ ਸੰਸਥਾਪਕ, ਆਧੁਨਿਕ ਭੌਤਿਕੀ (ਫਿਜੀਕਸ) ਨੇ ਜਨਮਦਾਤਾ, ਵਿਗਿਆਨਕ ਢੰਗ (ਤਰੀਕੇ) ਦੇ ਮੋਢੀ ਅਤੇ ਆਧੁਨਿਕ ਵਿਗਿਆਨ ਦੇ ਜਨਮਦਾਤਾ ਵਜੋਂ ਵੀ ਜਾਣਿਆ ਜਾਂਦਾ ਹੈ। ਗੈਲੀਲਿਓ ਦਾ ਜਨਮ 15 ਫਰਵਰੀ, 1564 ਈ. ਨੂੰ ਟਸਕਨੀ ਦੇ ਪੀਸਾ ’ਚ ਹੋਇਆ ਸੀ। ਉਨ੍ਹਾਂ ਸਟ੍ਰਿੰਗ ਅਤੇ ਘੱਟ ਵਜ਼ਨ ਦੇ ਪੈਂਡੁਲਮ ਬਣਾਏ। ਗੈਲੀਲਿਓ ਨੇ ਟੈਲੀਸਕੋਪ ਦੀ ਇੱਕ ਸੀਰੀਜ਼ ਵੀ ਬਣਾਈ ਸੀ, ਜਿਸਦਾ ਆਪਟੀਕਲ ਪ੍ਰਦਰਸ਼ਨ ਡੱਚ ਇੰਸਟਰੂਮੈਂਟ ਦੀ ਤੁਲਨਾ ’ਚ ਕਾਫ਼ੀ ਬਿਹਤਰ ਸੀ। ਉਨ੍ਹਾਂ ਨੇ ਆਪਣੀ ਟੈਲੀਸਕਾਪ ਨਾਲ ਕਈ ਵੱਡੀਆਂ ਖਗੋਲੀਯ ਖੋਜਾਂ ਕੀਤੀਆਂ।
![ਗੈਲੀਲਿਓ ਗੈਲੀਲੀ ਦੀ 379ਵੀਂ ਵਰ੍ਹੇਗੰਡ ਮੌਕੇ ਜਾਣੋ ਕੁਝ ਰੋਚਕ ਗੱਲਾਂ ਤਸਵੀਰ](https://etvbharatimages.akamaized.net/etvbharat/prod-images/768-512-10648704-220-10648704-1613468696805.jpg)
ਤਸਵੀਰ
ਹੈਦਰਾਬਾਦ: ਗੈਲੀਲਿਓ ਗੈਲੀਲੀ ਇੱਕ ਇਟੇਲੀਅਨ ਫ਼ਿਜਿਸਸਟ ਸਨ। ਉਹ ਇੱਕ ਖਗੋਲਸ਼ਾਸ਼ਤਰੀ ਅਤੇ ਅੰਕਸ਼ਾਸ਼ਤਰੀ ਵੀ ਸਨ। ਗੈਲੀਲਿਓ ਦਾ ਜਨਮ 15 ਫਰਵਰੀ, 1564 ਈ. ਨੂੰ ਟਸਕਨੀ ਦੇ ਪੀਸਾ ’ਚ ਹੋਇਆ ਸੀ। ਗੈਲੀਲਿਓ ਨਾਲ ਜੁੜੇ ਕੁਝ ਰੋਚਕ ਤੱਥ ਇਸ ਪ੍ਰਕਾਰ ਹਨ:
Last Updated : Feb 16, 2021, 7:53 PM IST