ਪੰਜਾਬ

punjab

ETV Bharat / science-and-technology

ਕੋਡਿੰਗ ਲਈ 4 ਸਾਲ ਦੀ ਡਿਗਰੀ ਦੀ ਕੋਈ ਜ਼ਰੂਰਤ ਨਹੀਂ : ਟਿਮ ਕੁੱਕ - Coding system

ਦੁਨੀਆਂ ਦੀ ਮਸ਼ਹੂਰ ਮੋਬਾਈਲ ਅਤੇ ਗੈਜ਼ਟ ਕੰਪਨੀ "ਐੱਪਲ" ਦੇ ਸੀਈਓ ਟੀਮ ਕੁੱਕ ਨੇ ਕਿਹਾ ਕਿ ਕੋਡਿੰਗ ਲਈ ਤੁਹਾਡੇ 4 ਸਾਲ ਦੀ ਡਿਗਰੀ ਹੋਣਾ ਜ਼ਰੂਰੀ ਨਹੀਂ ਹੈ।

ਫ਼ਾਈਲ ਫ਼ੋਟੋ।

By

Published : May 12, 2019, 10:00 AM IST

Updated : Feb 16, 2021, 7:51 PM IST

ਸੈਨ ਫ਼੍ਰਾਂਸਿਸਕੋ : ਐੱਪਲ ਦੇ ਸੀਈਓ ਟਿਮ ਕੁੱਕ ਦਾ ਕਹਿਣਾ ਹੈ ਕਿ ਕੋਡਿੰਗ ਲਈ 4 ਸਾਲ ਦੀ ਡਿਗਰੀ ਲੈਣਾ ਬਿਲਕੁਲ ਜ਼ਰੂਰੀ ਨਹੀਂ ਹੈ। ਉਨ੍ਹਾਂ ਇਸ ਨੂੰ 'ਪੁਰਾਣਾ ਅਤੇ ਰਿਵਾਇਤੀ ਨਜ਼ਰਿਆ' ਐਲਾਨਿਆ ਹੈ।

ਇਸ ਹਫ਼ਤੇ ਦੀ ਸ਼ਰੂਆਤ ਵਿੱਚ ਕੁੱਕ ਨੇ ਆਰਲੈਂਡੋ, ਫ਼ਲੋਰਿਡਾ ਦਾ ਦੌਰਾ ਕਰ ਕੇ ਇੱਕ 16 ਸਾਲਾਂ ਕੋਡਰ ਲਿਆਮ ਰੋਸੇਨਫ਼ੇਲਡ ਨਾਲ ਮੁਲਾਕਾਤ ਕਰ ਉਸ ਨੂੰ ਹੈਰਾਨ ਕੀਤਾ ਸੀ।

ਮੈਕ ਰਿਉਮਰਜ਼ ਮੁਤਾਬਕ ਲਿਆਮ ਕੈਲੀਫ਼ੋਰਨੀਆਂ ਦੇ ਸੈਨ ਜੋਸ ਵਿੱਚ ਅਗ਼ਲੇ ਮਹੀਨੇ ਐੱਪਲ ਦੇ ਸਲਾਨਾ ਵਰਲਡਵਾਇਡ ਡਵੈਲਪਰਜ਼ ਕਾਂਨਫ਼ਰੰਸ ਵਿੱਚ ਹਿੱਸਾ ਲੈਣ ਵਾਲੇ 350 ਵਿਦਿਆਰਥੀਆਂ ਵਿੱਚੋਂ ਇੱਕ ਹੈ।

ਟੈਕਕ੍ਰੰਚ ਨੇ ਕੁੱਕ ਦੇ ਹਵਾਲੇ ਨਾਲ ਸ਼ੁੱਕਰਵਾਰ ਨੂੰ ਕਿਹਾ ਕਿ, "ਮੈਨੂੰ ਨਹੀਂ ਲੱਗਦਾ ਕਿ ਇੱਕ ਕੋਡਿੰਗ ਵਿੱਚ ਕੁਸ਼ਲਤਾ ਹਾਸਲ ਕਰਨ ਲਈ 4 ਸਾਲ ਦੀ ਡਿਗਰੀ ਲੈਣ ਦੀ ਜ਼ਰੂਰਤ ਨਹੀਂ ਹੈ।

Last Updated : Feb 16, 2021, 7:51 PM IST

ABOUT THE AUTHOR

...view details