ਪੰਜਾਬ

punjab

ETV Bharat / science-and-technology

Samsung Galaxy F04 ਸਮਾਰਟਫੋਨ 'ਤੇ ਮਿਲ ਰਿਹਾ ਡਿਸਕਾਊਂਟ, ਜਾਣੋ ਕੀਮਤ ਅਤੇ ਮਿਲਣਗੇ ਸ਼ਾਨਦਾਰ ਆਫ਼ਰਸ - Samsung Galaxy A54 5G ਸਮਾਰਟਫੋਨ ਤੇ ਵੀ ਮਿਲ ਰਹੇ ਆਫ਼ਰਸ

Samsung Galaxy F04 Sale: Samsung Galaxy F04 ਸਮਾਰਟਫੋਨ ਨੂੰ ਤੁਸੀਂ 7 ਹਜ਼ਾਰ ਰੁਪਏ ਤੋਂ ਘਟ 'ਚ ਖਰੀਦ ਸਕਦੇ ਹੋ। ਇਸ ਸਮਾਰਟਫੋਨ 'ਤੇ ਕਈ ਸ਼ਾਨਦਾਰ ਆਫ਼ਰਸ ਮਿਲ ਰਹੇ ਹਨ।

Samsung Galaxy F04 Sale
Samsung Galaxy F04 Sale

By ETV Bharat Punjabi Team

Published : Oct 30, 2023, 9:41 AM IST

ਹੈਦਰਾਬਾਦ:ਫਲਿੱਪਕਾਰਟ 'ਤੇ ਸੇਲ ਚੱਲ ਰਹੀ ਹੈ। ਇਸ ਸੇਲ ਦੌਰਾਨ ਤੁਸੀਂ Samsung Galaxy F04 ਸਮਾਰਟਫੋਨ ਨੂੰ ਸਸਤੇ 'ਚ ਖਰੀਦ ਸਕਦੇ ਹੋ। ਇਹ ਸਮਾਰਟਫੋਨ ਕਈ ਫੀਚਰਸ ਦੇ ਨਾਲ ਆਉਦਾ ਹੈ। ਸੇਲ ਦੌਰਾਨ Samsung Galaxy F04 ਸਮਾਰਟਫੋਨ 'ਤੇ ਕਈ ਸ਼ਾਨਦਾਰ ਆਫ਼ਰਸ ਮਿਲ ਰਹੇ ਹਨ।

Samsung Galaxy F04 ਸਮਾਰਟਫੋਨ 'ਤੇ ਮਿਲ ਰਿਹਾ ਡਿਸਕਾਊਂਟ:Samsung Galaxy F04 ਦੇ 4GB ਰੈਮ ਵਾਲੇ ਸਮਾਰਟਫੋਨ ਨੂੰ ਫਲਿੱਪਕਾਰਟ 'ਤੇ 6,499 ਰੁਪਏ 'ਚ ਲਿਸਟ ਕੀਤਾ ਗਿਆ ਹੈ। ਜੇਕਰ ਤੁਸੀਂ ਇਸ ਸਮਾਰਟਫੋਨ ਦੀ ਖਰੀਦਦਾਰੀ Samsung Axis Bank Credit Card ਰਾਹੀ ਕਰਦੇ ਹੋ, ਤਾਂ ਤੁਹਾਨੂੰ 10 ਫੀਸਦੀ ਕੈਸ਼ਬੈਕ ਮਿਲੇਗਾ। ਇਸਦੇ ਨਾਲ ਹੀ ਜੇਕਰ ਤੁਸੀਂ Flipkart Axis Bank Card ਰਾਹੀ ਇਸ ਸਮਾਰਟਫੋਨ ਨੂੰ ਖਰੀਦਦੇ ਹੋ, ਤਾਂ ਤੁਹਾਨੂੰ 5 ਫੀਸਦੀ ਦਾ ਕੈਸ਼ਬੈਕ ਮਿਲ ਸਕਦਾ ਹੈ ਅਤੇ Samsung Galaxy F04 ਸਮਾਰਟਫੋਨ 'ਤੇ ਐਕਸਚੇਜ਼ ਆਫ਼ਰ ਵੀ ਦਿੱਤਾ ਜਾ ਰਿਹਾ ਹੈ।

Samsung Galaxy F04 ਸਮਾਰਟਫੋਨ ਦੇ ਫੀਚਰਸ:ਇਸ ਸਮਾਰਟਫੋਨ 'ਚ 6.5 ਇੰਚ ਦੀ HD ਡਿਸਪਲੇ ਦਿੱਤੀ ਗਈ ਹੈ ਅਤੇ ਮੀਡੀਆਟੇਕ Helio P35 ਪ੍ਰੋਸੈਸਰ ਮਿਲਦਾ ਹੈ। Samsung Galaxy F04 ਸਮਾਰਟਫੋਨ 4GB+4GB ਰੈਮ ਅਤੇ 64GB ਸਟੋਰੇਜ ਦੇ ਨਾਲ ਆਉਦਾ ਹੈ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 13MP+2MP ਬੈਕ ਅਤੇ 5MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ।

Samsung Galaxy A54 5G ਸਮਾਰਟਫੋਨ 'ਤੇ ਵੀ ਮਿਲ ਰਹੇ ਨੇ ਆਫ਼ਰਸ:ਸੈਮਸੰਗ ਦੀ ਫੈਬ ਗ੍ਰੈਬ ਫੈਸਟ ਸੇਲ ਚੱਲ ਰਹੀ ਹੈ। ਇਸ ਸੇਲ 'ਚ ਤੁਸੀਂ ਕਈ ਸਮਾਰਟਫੋਨਾਂ ਨੂੰ ਭਾਰੀ ਡਿਸਕਾਊਂਟ ਦੇ ਨਾਲ ਖਰੀਦ ਸਕਦੇ ਹੋ। ਇਨ੍ਹਾਂ ਸਮਾਰਟਫੋਨਾਂ 'ਚ Samsung Galaxy A54 5G ਸਮਾਰਟਫੋਨ ਵੀ ਸ਼ਾਮਲ ਹੈ। Samsung Galaxy A54 5G ਸਮਾਰਟਫੋਨ ਦੇ 8GB ਰੈਮ ਅਤੇ 256GB ਸਟੋਰੇਜ ਵਾਲੇ ਇਸ ਫੋਨ ਦੀ ਅਸਲੀ ਕੀਮਤ 45,999 ਰੁਪਏ ਹੈ। ਕੰਪਨੀ ਦੀ ਇਸ ਸੇਲ 'ਚ ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਫੋਨ ਨੂੰ 37,499 ਰੁਪਏ 'ਚ ਖਰੀਦ ਸਕਦੇ ਹੋ। ਕੰਪਨੀ ਇਸ ਫੋਨ 'ਚ 22,500 ਰੁਪਏ ਤੱਕ ਦਾ ਐਕਸਚੇਜ਼ ਬੋਨਸ ਵੀ ਦੇ ਰਹੀ ਹੈ। ਸੇਲ ਦੌਰਾਨ ਇਸ ਫੋਨ 'ਤੇ 2 ਹਜ਼ਾਰ ਰੁਪਏ ਤੱਕ ਦਾ ਬੈਂਕ ਡਾਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਇਸ ਡਿਸਕਾਊੰਟ ਨੂੰ ਪਾਉਣ ਲਈ ਤੁਹਾਨੂੰ ICICI ਜਾਂ HDFC ਬੈਂਕ ਕਾਰਡ ਰਾਹੀ ਭੁਗਤਾਨ ਕਰਨਾ ਹੋਵੇਗਾ। ਜੇਕਰ ਤੁਹਾਡੇ ਕੋਲ ਸੈਮਸੰਗ Axis Bank ਕਾਰਡ ਹੈ, ਤਾਂ ਤੁਹਾਨੂੰ 10 ਫੀਸਦੀ ਦਾ ਕੈਸ਼ਬੈਕ ਮਿਲੇਗਾ। ਇਸਦੇ ਨਾਲ ਹੀ Paytm ਜਾਂ MobiKwik Wallet ਰਾਹੀ ਭੁਗਤਾਨ ਕਰਨ 'ਤੇ 3 ਹਜ਼ਾਰ ਰੁਪਏ ਤੱਕ ਦਾ ਕੈਸ਼ਬੈਕ ਮਿਲ ਸਕਦਾ ਹੈ।

ABOUT THE AUTHOR

...view details