ਪੰਜਾਬ

punjab

ਹੁੰਡਈ ਮੋਟਰ ਦੀ ਪਹਿਲੀ ਇਲੈਕਟ੍ਰਿਕ ਕਾਰ ਮਾਡਲ, ਆਇਓਨਿਕ5

ਆਇਓਨਿਕ5, ਬੀਈਵੀ ਲਾਈਨ-ਅੱਪ ਬ੍ਰਾਂਡ ਪਹਿਲਾ ਆਲ-ਇਲੈਕਟ੍ਰਿਕ ਮਾਡਲ ਹੈ। ਇਹ ਪਹਿਲਾ ਅਜਿਹਾ ਵਾਹਨ ਹੋਵੇਗਾ, ਜੋ ਹੁੰਡਈ ਮੋਟਰ ਗਰੁੱਪ ਦੇ ਇਲੈਕਟ੍ਰਿਕ-ਗਲੋਬਲ ਮਡਿਊਲਰ ਪਲੇਟਫਾਰਮ (ਈ-ਜੀਐਮਪੀ) ਦੇ ਨਾਲ ਆਏਗਾ। ਈ-ਜੀਐਮਪੀ, ਵਿਸ਼ੇਸ਼ ਰੂਪ ਨਾਲ ਅਗਲੀ ਪੀੜ੍ਹੀ ਦੇ ਬੈਟਰੀ ਇਲੈਕਟ੍ਰਿਕ ਵਾਹਨਾਂ ਲਈ ਬਣਾਇਆ ਗਿਆ ਹੈ। ਆਇਓਨਿਕ5 ਦਾ ਈਕੋ-ਫ੍ਰੈਂਡਲੀ ਕਲਰ ਮਟੀਰੀਅਲ ਫੀਨਿਸ਼, ਇਸ ਨੂੰ ਇੱਕ ਬਿਹਤਰ ਲੁੱਕ ਦਿੰਦਾ ਹੈ।

By

Published : Jan 16, 2021, 4:31 PM IST

Published : Jan 16, 2021, 4:31 PM IST

Updated : Feb 16, 2021, 7:53 PM IST

ਹੁੰਡਈ ਮੋਟਰ ਦੀ ਪਹਿਲੀ ਇਲੈਕਟ੍ਰਿਕ ਕਾਰ ਮਾਡਲ, ਆਇਓਨਿਕ5
ਹੁੰਡਈ ਮੋਟਰ ਦੀ ਪਹਿਲੀ ਇਲੈਕਟ੍ਰਿਕ ਕਾਰ ਮਾਡਲ, ਆਇਓਨਿਕ5

ਸਿਓਲ: ਹੁੰਡਈ ਮੋਟਰ ਨੇ ਆਪਣੀ ਪਹਿਲੀ ਆਲ-ਇਲੈਕਟ੍ਰਿਕ ਕਾਰ, ਆਇਓਨਿਕ5, ਬੀਈਵੀ ਲਾਈਨ-ਅੱਪ ਬ੍ਰਾਂਡ ਦੇ ਟੀਜ਼ਰਜ਼ ਵੀਡੀਓ ਸਾਂਝਾ ਕੀਤੇ।

ਆਇਓਨਿਕ5 ਮਿੱਡ ਸਾਈਜ਼ (ਬੀਚ ਦੇ ਸਾਇਜ਼) ਕ੍ਰਾਸ-ਓਵਰ ਵਾਹਨ ਹੈ। ਇਹ ਬੈਟਰੀ ਨਾਲ ਚੱਲਦਾ ਹੈ ਬੈਟਰੀ ਨੂੰ ਇੱਕ ਵਾਰ ਚਾਰਜ ਕਰਨ ’ਤੇ ਤੁਸੀਂ 500 ਕਿਲੋਮੀਟਰ ਤੋਂ ਜ਼ਿਆਦਾ ਸਫ਼ਰ ਕਰ ਸਕਦੇ ਹੋ। 18 ਮਿੰਟ ਅੰਦਰ ਹੀ, ਅਲਟ੍ਰਾ-ਫਾਸਟ ਚਾਰਜਿੰਗ ਰਾਹੀਂ ਬੈਟਰੀ 80 ਪ੍ਰਤੀਸ਼ਤ ਤੋਂ ਜ਼ਿਆਦਾ ਚਾਰਜ ਹੋ ਜਾਂਦੀ ਹੈ।

ਆਇਓਨਿਕ5 ਦੇ ਸਿਗਨੇਚਰ ਡਿਜ਼ਾਇਨ ਐਲੀਮੈਂਟਸ ’ਚ ਪੈਰਾ-ਮੈਟ੍ਰਿਕ ਪਿਕਸਲਜ਼ ਸ਼ਾਮਲ ਹੈ। ਇਹ ਪੈਰਾ-ਮੈਟ੍ਰਿਕ ਡਿਜ਼ੀਟਲ ਇਮੇਜ਼ਿੰਗ ਦੀ ਸਭ ਤੋਂ ਛੋਟੀ ਇਕਾਈ ਹੈ।

ਇਸਦਾ ਈਕੋ-ਫ੍ਰੈਂਡਲੀ ਕਲਰ ਮਟੀਰੀਅਲ ਫਿਨਿਸ਼, ਇਸ ਨੂੰ ਇੱਕ ਬਿਹਤਰ ਲੁੱਕ ਦਿੰਦਾ ਹੈ। ਇਸ ਕਾਰ ਦੀ ਪੂਰੀ ਚੌੜਾਈ ’ਤੇ ਕਲੈਮਸ਼ੇਲ ਹੁੱਡ ਹੈ, ਜਿਸ ਨਾਲ ਕਾਰ ਨੂੰ ਇੱਕ ਹਾਈ-ਟੈੱਕ ਲੁੱਕ ਮਿਲਦਾ ਹੈ।

ਆਇਓਨਿਕ5 ਬੀਈਵੀ ਲਾਈਨ-ਅੱਪ ਬ੍ਰਾਂਡ, ਫਰਵਰੀ ’ਚ ਇੱਕ ਵਰਚੂਅਲ ਵਰਲਡ ਪ੍ਰੀਮੀਅਰ ਈਵੈਂਟ ’ਚ ਪੇਸ਼ ਕੀਤਾ ਜਾਵੇਗਾ।

Last Updated : Feb 16, 2021, 7:53 PM IST

ABOUT THE AUTHOR

...view details