ਪੰਜਾਬ

punjab

ETV Bharat / science-and-technology

Amazon Great Freedom Sale 'ਚ ਘਟ ਕੀਮਤ 'ਤੇ ਖਰੀਦ ਸਕੋਗੇ ਇਹ 5 ਸਮਾਰਟਫੋਨ, ਇਸ ਦਿਨ ਤੋਂ ਸ਼ੁਰੂ ਹੋ ਰਹੀ ਸੇਲ - new Smartphone launch

ਐਮਾਜ਼ਾਨ ਸੇਲ ਅੱਜ ਦੁਪਹਿਰ 12 ਵਜੇ ਤੋਂ ਪ੍ਰਾਈਮ ਮੈਬਰਾਂ ਲਈ ਸ਼ੁਰੂ ਹੋ ਗਈ ਹੈ। ਇਸ ਸੇਲ 'ਚ ਤੁਸੀਂ 20,000 ਤੋਂ ਘਟ ਕੀਮਤ 'ਚ ਕਈ ਸ਼ਾਨਦਾਰ ਸਮਾਰਟਫੋਨ ਖਰੀਦ ਸਕੋਗੇ।

Amazon Sale
Amazon Sale

By

Published : Aug 3, 2023, 3:47 PM IST

ਹੈਦਰਾਬਾਦ: Amazon Great Freedom Sale ਅੱਜ ਦੁਪਹਿਰ 12 ਵਜੇ ਤੋਂ ਪ੍ਰਾਈਮ ਮੈਂਬਰਾਂ ਲਈ ਸ਼ੁਰੂ ਹੋ ਗਈ ਹੈ। ਬਾਕੀ ਲੋਕਾਂ ਲਈ ਇਹ ਸੇਲ 4 ਅਗਸਤ ਤੋਂ ਸ਼ੁਰੂ ਹੋਵੇਗੀ। ਇਸ ਸੇਲ 'ਚ ਐਮਾਜ਼ਾਨ SBI ਕ੍ਰੇਡਿਟ ਕਾਰਡ ਜਾਂ EMI ਦੇ ਰਾਹੀ ਲੈਣ-ਦੇਣ 'ਤੇ 10 ਫੀਸਦ ਦਾ ਡਿਸਕਾਊਂਟ ਮਿਲ ਰਿਹਾ ਹੈ। ਇਹ ਸੇਲ 8 ਅਗਸਤ ਤੱਕ ਚਲੇਗੀ ਅਤੇ ਇਸ ਵਿੱਚ ਸਮਾਰਟਫੋਨ, ਲੈਪਟਾਪ, ਟੀਵੀ 'ਤੇ ਛੋਟ ਮਿਲੇਗੀ। ਇਸ ਸੇਲ 'ਚ ਤੁਸੀਂ 20,000 ਤੋਂ ਘਟ ਕੀਮਤ 'ਚ ਸਮਾਰਟਫੋਨ ਖਰੀਦ ਸਕੋਗੇ।

Amazon Great Freedom Sale 'ਚ ਘਟ ਕੀਮਤ 'ਤੇ ਖਰੀਦੋ ਇਹ ਸਮਾਰਟਫੋਨ:

OnePlus Nord CE 3 Lite 5G: ਇਸ ਸਮਾਰਟਫੋਨ ਦੀ ਕੀਮਤ 19,999 ਰੁਪਏ ਹੈ। ਗ੍ਰਾਹਕਾਂ ਨੂੰ SBI ਕ੍ਰੇਡਿਟ ਕਾਰਡ ਲੈਣ-ਦੇਣ ਦਾ ਉਪਯੋਗ ਕਰਨ 'ਤੇ ਰੁਪਏ 1,250 ਤੱਕ ਦੀ ਛੋਟ ਮਿਲੇਗੀ। ਤੁਸੀਂ ਪੁਰਾਣੇ ਸਮਾਰਟਫੋਨ ਦੇ ਨਾਲ ਐਕਸਚੇਜ ਆਫ਼ਰ ਦਾ ਇਸਤੇਮਾਲ ਕਰਕੇ ਕੀਮਤ ਨੂੰ 18,950 ਰੁਪਏ ਤੱਕ ਘਟ ਕਰ ਸਕਦੇ ਹੋ। ਇਹ ਫੋਨ ਕੁਆਲਕਾਮ ਸਨੈਪਡ੍ਰੈਗਨ 695 5G ਚਿਪਸੈੱਟ ਨਾਲ ਲੈਸ ਹੈ। ਇਸ ਵਿੱਚ 5,000mAh ਦੀ ਬੈਟਰੀ ਹੈ ਅਤੇ ਇਸ ਵਿੱਚ 108MP ਦਾ ਪ੍ਰਾਈਮਰੀ ਕੈਮਰਾ ਸੈਂਸਰ ਹੈ।

Samsung Galaxy M34 5G: ਐਮਾਜ਼ਾਨ ਦੀ ਸੇਲ ਦੌਰਾਨ ਇਸ ਸਮਾਰਟਫੋਨ ਦੀ ਕੀਮਤ 18,999 ਰੁਪਏ ਹੈ। ਗ੍ਰਾਹਕ SBI ਕ੍ਰੇਡਿਟ ਕਾਰਡ ਲੈਣ-ਦੇਣ ਦਾ ਇਸਤੇਮਾਲ ਕਰਨ 'ਤੇ 1,250 ਰੁਪਏ ਤੱਕ ਦੀ ਛੋਟ ਦਾ ਲਾਭ ਉਠਾ ਸਕਦੇ ਹਨ। ਇਸਦੇ ਨਾਲ ਹੀ ਪੁਰਾਣੇ ਸਮਾਰਟਫੋਨ ਦੇ ਨਾਲ ਐਕਸਚੇਜ ਆਫ਼ਰ ਦਾ ਇਸਤੇਮਾਲ ਕਰਕੇ ਕੀਮਤ ਨੂੰ 18,000 ਤੱਕ ਘਟਾ ਸਕਦੇ ਹੋ। ਫੋਨ ਵਿੱਚ 6,000mAh ਦੀ ਬੈਟਰੀ ਹੈ ਅਤੇ ਇਸ ਵਿੱਚ 50MP ਦਾ ਪ੍ਰਾਈਮਰੀ ਕੈਮਰਾ ਸੈਂਸਰ ਹੈ।

Realme Narzo 60 5G: 10 ਫੀਸਦ ਦੀ ਛੋਟ ਤੋਂ ਬਾਅਦ ਇਹ ਸਮਾਰਟਫੋਨ 17,999 ਰੁਪਏ 'ਚ ਉਬਲਬਧ ਹੈ। ਗ੍ਰਾਹਕਾਂ ਨੂੰ SBI ਕ੍ਰੇਡਿਟ ਲੈਣ-ਦੇਣ ਦਾ ਇਸਤੇਮਾਲ ਕਰਨ 'ਤੇ 1,250 ਰੁਪਏ ਤੱਕ ਦੀ ਛੋਟ ਮਿਲੇਗੀ। ਤੁਸੀਂ ਪੁਰਾਣੇ ਸਮਾਰਟਫੋਨ ਦੇ ਨਾਲ ਐਕਸਚੇਜ ਆਫ਼ਰ ਦਾ ਇਸਤੇਮਾਲ ਕਰਕੇ ਇਸ ਸਮਾਰਟਫੋਨ ਨੂੂੰ 16,100 ਰੁਪਏ ਤੱਕ ਖਰੀਦ ਸਕਦੇ ਹੋ। ਇਸਦੇ ਪਿੱਛੇ 64MP ਦਾ ਕੈਮਰਾ ਅਤੇ 2MP ਦਾ ਸੈਕੰਡਰੀ ਕੈਮਰਾ ਹੈ। ਇਸ ਵਿੱਚ 5,000mAh ਦੀ ਬੈਟਰੀ ਹੈ ਅਤੇ 33ਵਾਟ ਫਾਸਟ ਚਾਰਜਿੰਗ ਦਾ ਸਪੋਰਟ ਮਿਲਦਾ ਹੈ।


Oppo A78 5G:ਇਸਦੀ ਕੀਮਤ 18,999 ਹੈ। ਗ੍ਰਾਹਕ SBI ਕ੍ਰੇਡਿਟ ਕਾਰਡ ਲੈਣ-ਦੇਣ 'ਤੇ ਪ੍ਰਾਈਮ ਸੇਵਿੰਗ ਫਲੈਟ 899 ਰੁਪਏ ਤੱਕ ਦੀ ਛੋਟ ਦਾ ਲਾਭ ਉਠਾ ਸਕਦੇ ਹਨ। ਤੁਸੀਂ ਆਪਣੇ ਪੁਰਾਣੇ ਸਮਾਰਟਫੋਨ ਦੇ ਨਾਲ ਐਕਸਚੇਜ ਆਫ਼ਰ ਦਾ ਇਸਤੇਮਾਲ ਕਰਕੇ ਇਸਦੀ ਕੀਮਤ ਨੂੰ 18,049 ਤੱਕ ਘਟਾ ਸਕਦੇ ਹੋ। ਇਹ ਸਮਾਰਟਫੋਨ 8GB ਰੈਮ ਅਤੇ 128GB ਸਟੋਰੇਜ ਦੇ ਨਾਲ ਜੋੜਿਆ ਗਿਆ ਹੈ।

iQoo z7s 5G:ਇਹ ਸਮਾਰਟਫੋਨ 18,999 ਰੁਪਏ ਦੀ ਕੀਮਤ 'ਤੇ ਉਪਲਬਧ ਹੈ। ਗ੍ਰਾਹਕ SBI ਕ੍ਰੇਡਿਟ ਕਾਰਡ ਲੈਣ-ਦੇਣ ਦਾ ਇਸਤੇਮਾਲ ਕਰਨ 'ਤੇ ਰੁਪਏ 750 ਤੱਕ ਪ੍ਰਾਈਮ ਸੇਵਿੰਗਸ 10 ਫੀਸਦ ਛੋਟ ਦਾ ਲਾਭ ਉਠਾ ਸਕਦੇ ਹਨ। ਪੁਰਾਣੇ ਸਮਾਰਟਫੋਨ ਦੇ ਨਾਲ ਐਕਸਚੇਜ ਆਫ਼ਰ ਦਾ ਫਾਇਦਾ ਉਠਾ ਕੇ ਕੀਮਤ 18,000 ਤੱਕ ਘਟ ਹੋ ਸਕਦੀ ਹੈ। ਇਹ ਫੋਨ 6GB ਅਤੇ 8GB ਰੈਮ 'ਚ ਉਪਲਬਧ ਹੈ।

ABOUT THE AUTHOR

...view details