ਹੈਦਰਾਬਾਦ: ਸ਼ੋਸਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇਕ ਮੱਛੀ ਬਾਹਰ ਦਿਖਾਈ ਦੇ ਰਹੀ ਹੈ। ਜਿੱਥੇ ਇਕ ਕਤੂਰਾ ਆਉਦਾ ਹੈ। ਜੋ ਮੱਛੀ ਨਾਲ ਖੇਡਣ ਲੱਗ ਜਾਂਦਾ ਹੈ।
ਮੱਛੀ ਤੇ ਕਤੂਰੇ ਦਾ ਅਨੋਖਾ ਪਿਆਰ:ਵੇਖੋ ਵੀਡੀਓ
ਇਕ ਮੱਛੀ ਬਾਹਰ ਦਿਖਾਈ ਦੇ ਰਹੀ ਹੈ। ਜਿੱਥੇ ਇਕ ਕਤੂਰਾ ਆਉਦਾ ਹੈ। ਜੋ ਮੱਛੀ ਨਾਲ ਖੇਡਣ ਲੱਗ ਜਾਂਦਾ ਹੈ।
ਮੱਛੀ ਤੇ ਕਤੂਰੇ ਦਾ ਅਨੋਖਾ ਪਿਆਰ:ਵੇਖੋ ਵੀਡੀਓ
ਕਤੂਰਾ ਪਿਆਰ ਨਾਲ ਉਸ ਮੱਛੀ ਦੇ ਆਲੇ ਦੁਆਲੇ ਫਿਰ ਰਿਹਾ ਹੈ। ਕਤੂਰੇ ਨਾਲ ਖੇਡਣ ਤੋ ਬਾਅਦ ਮੱਛੀ ਪਾਣੀ ਵਿੱਚ ਵਾਪਸ ਚਲੀ ਜਾਂਦੀ ਹੈ।
ਇਹ ਵੀ ਪੜ੍ਹੋ :-ਮੀਂਹ ਤੋਂ ਦੇਸ਼ ਦੀ ਰਾਜਧਾਨੀ ਨੇ ਧਾਰਿਆ ਛੱਪੜ ਦਾ ਰੂਪ, ਦੇਖੋ ਵੀਡੀਓ